ਪੰਨਾ:ਭਾਈ ਗੁਰਦਾਸ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

Wਪ ਵਿਚ ਪੰਜਾਬੀ ਬਣਿਆ ਹੋਇਆ ਹੈ । ਏਸ ਨੇ ਪੰਜਾਬੀ ਬਲਾਂ 1 ਮਿਤ ਛਕਿਆ ਹੈ ਤੇ ਪੰਜਾਬੀ ਰਾਠ ਸੁਰਮਾ ਹੋ ਗਿਆ ਹੈ । ਹੁਣ ਇਹਦੀ ਥਾਂ ਤੇ ਕ੍ਰਿਤਘਨ ਲਿਖਣ ਵਾਲਾ ਪੰਜਾਬੀਓ ਤੇ ਭਾਸ਼ਾ ਵਿਗਿਆਨੋਂ ਸੱਖਣਾ ਕਹਾਣ ਦਾ ਹਕਦਾਰ ਹੈ । ਭਾਵੇਂ ਉਹ ਸੰਸਕ੍ਰਿਤ ਦਾ ਭਾਰਾ ਵਿਦਵਾਨ ਕਿਉਂ ਨਾ ਹੋਵੇ । ਜਦੋਂ ਅਸੀ ਮੇ ਨੂੰ ਮਈ ਕਰ ਲਿਆ ਹੈ ਤਾਂ ਮੈਂ ਕਹਿਣ ਵਾਲਾ ਪੰਜਾਬੀ ਵਿਚ ਓਪਰਾ ਜਾਂ ਅਣਪੜ ਲੱਗਗਾ । ਜੇ ਅੰਗ੍ਰੇਜ਼ੀ ਵਿਚ ਮਈ ਕੋਈ ਕਹਿ ਰਿਹਾ ਹੈ ਤਾਂ ਓਹ ਓਥੇ ਪੂਰਾ ਅਨਪੜ ਜਾਪੇਗਾ । ਸੰਸ਼ਯ ਦੇ ਦੇ ਰੂਪ ਵਰਤੇ ਗਏ ਹਨ । ਸੰਸਾ ਤ ਸਹਸਾ ਪਰ ਹੁਣ ਸੰਸ਼ਯ ਦੀ ਲੋੜ ਨਹੀਂ। ਬਦਸ਼ਾਹ ਤੋਂ ' ਪਾਤਸ਼ਾਹ ਪਦ ਤੇ ਪਲੀਤ ਬਖਸ਼ਿਸ਼ ਤੋਂ ਬਖਸ਼ੀਸ਼ ਆਦਿ ।


ਕਈ ਵਾਰੀ ਅਸਲੀ ਪਦ ਵੀ ਕਾਇਮ ਰਹਿੰਦਾ ਹੈ ਤੇ ਉਹ ਦੀ ਦੂਜੀ ਬੋਲੀ ਨਾਲ ਢਲੀ ਸੂਰਤ ਵੀ ਪਰਵਾਨ ਕੀਤੀ ਜਾਂਦੀ ਹੈ । ਜਿਵੇਂ ਅਮਿਤ ਤੇ ਦੂਜਾ ਰੂਪ ਅਖਉ । ਯਤਨ ਤੇ ਜਤਨ ਦੇਸ ਤੇ ਦੇਬ ਆਦਿ


ਕਈ ਵਾਰ ਇਕ ਬਲੀ ਵਿਚ ਉਹ ਹੀ ਪਦ ਤੇ ਅਰਥ ਪਰਚਲਿਤ ਹੋ ਜਾਂਦੇ ਹਨ ਜਿਸਤਰ੍ਹਾਂ ਕਿ ਦੂਜੀ ਬੋਲੀ ਵਿਚ ਸਨ। ਇਹਦਾ ਇਹ ਭਾਵ ਨਹੀਂ ਕਿ ਸਾਰੀਆਂ ਸ਼ਕਲਾਂ ਬਦਲਾਈਆਂ ਜਾਣ ਤੇ ਸਾਰੇ ਪਦ ਅਸਲੀ ਵਰਤੇ ਜਾਣ। ਜਿਸ ਤਰ੍ਹਾਂ ਸਿਆਣਿਆਂ ਤੋਂ ਆਪਣੇ ਆਪ ਬੋਲੇ ਜਾਂਦੇ ਹਨ ਉਸੇ ਤਰਾਂ ਉਹਨਾਂ ਦੀ ਪੈਂਠ ਪਾਈ ਬਣੀ ਚਾਹੀਦੀ ਹੈ । ਭਾਈ ਸਾਹਿਬ ਨੇ ਬਹਮ, ਬਿਸੀਅਰ, ਕਾਲਕੁ ਟਾ, ਨੀਸਾਣ, ਚਰਣੋਦਕ ਆਦਿ ਪਦ ਅਸਲੀ ਹ। ਰੱਖੇ ਹਨ। ਸੰਸਕ੍ਰਿਤ, "ਨੀਸਾਣ ਸੰਸਕ੍ਰਿਤ ਸ਼ਬਦ, ਧੌR ਦਾ ਵਾਚਕ ਹੈ । ਜਪੁ ਨੀਸਾਣ ਦਾ ਤਲਬ ਇਹੋ ਹੈ ਕਿ ਨਾਮੀ ਦਾ ਨਾਮ ਬੌਸ ਵਾਂਗ ਗਜ ਕੇ ਜਪੋ । ਸਾਂ ਜਿਸ 3 ਬੱਸਾ ਖੁਲ ਕੇ ਮਨ ਵਿਚ ਧੰਮ ਪਾਂਦਾ ਹੈ ਏਸ ਤਰੂ ਮਨ ਵਿਚ ਜਾਪ ਰ, ਲਕਣ ਛਿਪਣ ਦੀ ਲੋੜ ਨਹੀਂ। ਇਹ ਫਾਰਸੀ ਨਿਸ਼ਾਨ ਤੋਂ ਨਹੀਂ ਆਇਆ | ਅਸਲੀ ਰੂਪ ਵਿਚ ਜਾ ਰਿਹਾ ਹੈ। ੧੧੫.