ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅੰਤਲੀਆਂ ਕਲੀਆਂ ਵਿਚ ਅਖਾਣ ਜ਼ਿਆਦਾ ਵਰਤਦੇ ਹਨ ਪਰ ਮੁਹਾਵਰੇ ਵੀ ਜੁੜੇ ਹੋਂਦੇ ਹਨ:
੧.ਬਾਝੁ ਗੁਰੂ ਡੁਬਾ ਜਗ ਸਾਰਾ ਦਾ
੨.ਸਿੱਧਾ ਅਗਨਿ ਨ ਬੁਝੈ ਬੁਝਾਈ
ਹਥੋ ਹਥੀ ਪਾਈਐ ਭਗਤਿ ਜੋਗ ਕੀ ਪੂਰ ਕਮਾਈ ॥
ਭਗਤੀ ਨੂੰ ਸਲਾਹੁਣ ਲਈ ਕਿਸਤਰ੍ਹਾਂ ਮੁਹਾਵਰਾ ਆਇਆ
੧.ਜੇਹਾ ਬੀਜੈ ਸੋ ਲੁਣੈ...
੨.ਸਮੇ ਬਿਨਾ ਫਲ ਹਥ ਨ ਆਵੈ
੩.ਅਉਸਰ ਚੁਕਾ ਹਥ ਨ ਆਵੈ ॥
ਹੱਥ ਆਉਣਾ ਦੋਹਾਂ ਤੁਕਾਂ ਵਿਚ ਨਗੀਨੇ ਵਾਂਗ ਜੜਿਆ ਹੈ।
੧. ਚਲਿਆ ਗਿਣਦਾ ਗੀਟੀਆਂ ਕਿਓਕਰ ਮਲੀਐ ਕਉਨ
੨. ਲਾਗੂ ਹੋਈ ਬਾਹਮਣੀ.......
ਟੀ ਬਣਾ ਦਾ ਠੁਕ ਦੇਖਣ ਜੋਗ ਹੈ:
੧. ਪੈਰੀ ਟੁੰਬ ਉਠਾਲਿਆ ਬੋਲਹ ਰਾਮ ਸਿਖ ਸਮਝਾਈ
੨. ਪੱਬਰ ਇਕਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੈ ਓ
ਗੋਲ ਪੁਰਾਣਾ ਹੋ ਗਿਆ ਹੈ ਅਜ ਕਲ ਲੜ ਛਡਾਣਾ ਵਧੇਰੇ ਦਾ ਹੈ। ਲਪੇਟਣਾ ਤੇ ਗੋਲ ਦਾ ਮਜ਼ਾ ਜ਼ਰੂਰ ਆਉਂਦਾ ਹੈ।
ਦੰਤ ਬਕਤੁ ਸਸ ਪਾਲ ਦੇ ਬੰਦ ਹੋਇ ਖਟੈ ।
ਪੁਨਰਕਤਿ ਵਦਾਭਾਸ ਅਲੰਕਾਰ , ਲਿਆਕੇ ਮੁਹਾਵਰੇ ਨੂੰ
੧੧੮