ਪੰਨਾ:ਭਾਈ ਗੁਰਦਾਸ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਲਟਾ ਖੇਲ ਪਿਰਮ ਦਾ ਪੈਰਾ ਉਪਰਿ ਸੀਸ ਨਿਵਾਯਾ

ਬਾ ਦੇਖੋ ਧਿਆਨ ਧਰਿ ਜਲਤੀ ਸਭਿ ਪਿਥਮੀ ਦਿਸ ਆਈ.

ਚੰਦਨ ਵਾਸ ਵਣਾਸਪਤਿ ਸਭਿ ਚੰਦਨ ਹੋਵੈ ,

ਜੋ ਛੇੜੈ ਸੋ ਫੜੀਦਾ ਕਲਜੁਗ ਸਚਾ ਨਿਆਉ ਕਰਾਏ

ਾਮ ਕ੍ਰੋਧ ਨ ਬਾਧਿਓ ਲੋਭ ਮੋਹ ਅਹੰਕਾਰ ਨ ਮਾਰੇ

ਕਈ ਵਾਰੀ ਕਿਰਿਆ ਪਹਿਲਾਂ ਰਖਣ ਨਾਲ ਤੁਕ ਖੜ ਤੜੀ ਲਗਦੀ ਹੈ । ਇਹ ਖੜਾ ਤੜਾ ਪਉੜੀ ਕਰਕੇ ਜ਼ਰੂਰੀ ਲਿਆਉਣਾ ਪੈਂਦਾ ਹੈ । ਏਸੇ ਨੂੰ ਜ਼ੋਰ ਦਾਰ ਕਹੀਦਾ ਹੈ । ਹਮੇਸ਼ਾ ਜ਼ੋਰਦਾਰ ਫਿਕਰੇ । ਵਿਚ ਜੰਗੀ ਬਿਆਨ ਨਹੀਂ ਹੋਂਦਾ । ਲਫਜ਼ਾਂ ਦੀ ਵਿਉਂਤ ਨਾਲ ਜਿੰਦ ਪਾਣੀ ਚਾਹੀਦੀ ਹੈ । ਕਿਰਿਆ ਪਹਿਲਾਂ ਦੇਣ ਨਾਲ ਗਲ ਬਣਾਈ ਹੈ:

ਕਢ ਕ ਸੀਰਾ ਸਉਪਿਆ ਰਵਿਦ ਸੈ ਗੰਗਾ ਦੀ ਭੇਟਾ ਲਇਆ ਕਸੀਰਾ ਹੱਥ ਕਢ ਸਤ ਇਕ ਜਿਉ ਤਾਨਾ ਪੇਟਾ ਸਿਮਰੇ ਮਨ ਵਿਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ ਦਿਤਾ ਰਾਜ ਪਤਾਲ ਦਾ ਹੋਇ ਅਧੀਨ ਭਗਤ ਜਸ ਗਾਵੇ ਚੜਿਆ ਸੋਧਨ ਧਰਤ ਲੁਕਾਈ। ਬੈਠਾ ਸੋਢੀ ਪਾਤਸ਼ਾਹ ਰਾਮ ਦਾਸ ਸਤਿਗੁਰੂ ਕਹਾਵੈ ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਯਾ ਛਪੇ ਨਾਹਿ ਛਪਾਇਆ ਚੜਿਆਂ ਸੂਰਜ ਜਗ ਰੁਸ਼ਨਾਈ ਚੜਿਆ ਚੰਦ ਨਾ ਲੁਕਈ ਕਢ ਕੁਨਾਲੀ ਜੋਤ ਛਪਾਈ ਬੁਕਿਆ ਸਿੰਘ ਉਜਾੜ ਵਿਚ , ਸਭ ਮਿਰਗਾਵਲਿ ਭੰਨੀ ਜਾਈ ਲਗੀ ਵਰਸਨ ਲਛਮੀ ਜਿਤੀ ਨਵ ਖੰਡ ਮੇਦਨੀ, ਮਿਲਿਆ ਮਾਣ ਨਿਮਾਣੀਐ, ਆਦਿ । ੧੨੮.