ਪੰਨਾ:ਭਾਈ ਗੁਰਦਾਸ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਮਹਾਂ ਹਨੇਰਾ ਜਿਹਾ ਛਾ ਜਾਂਦਾ ਹੈ ! ਪੱਥਰ ਚਿੱਤ ਕਹਿਣ ਨਾਲ ਕਨੇਰ ਕਹਿਣ ਨਾਲੋਂ ਵਧੇਰੇ ਅਸਰ ਹੋਦਾ ਹੈ । ਅਗਲੇ ਦੀ ਬੇ ਰਹਿਮੀ ਦਿਲ ਤੋਂ ਛਾਪ ਲਾਉਂਦੀ ਹੈ | ਪਥੱਰ ਚਿੱਤ ਅਲੰਕਰਿਤ ਚਮਤਕਾਰ ਹੈ। ਭਾਈ ਸਾਹਿਬ ਮਾਸ ਰਚ ਦੇ ਵੀ ਖੂਬ ਹਨ ਤੇ ਜੜਦੇ ਵੀ ਵਾਹਵਾ ਹਨ:

ਕਪੜ ਕੋਟ ਓ ਸਾਰਿਓਨ ਥੱਕੇ ਦੂਤ............

ਦੁਪਤ ਦੀ ਬਪਤੀ ਹੋ ਰਹੀ ਹੈ। ਮਹਿਲਾਂ ਵਿਚ ਜਿੱਥੇ ਕਪੜਿਆਂ ਨਾਲ ਕੋਟ, ਕਿਲਾ ਉਸਰ ਪਿਆ ਹੈ ਓਹ ਥਾਂ ਨਿਲੱਜਾਂਦਾ ਹੈ, ਮਹਿਲ ਹੈ । ਕਪੜ ਕੋਟ ਵਿਚ ਪੱਕੇ ਵੀ ਮਜ਼ਾ ਦੇ ਰਹੇ ਹਨ । ਏਸੇ ਤਰਾਂ ਉਮਰਾਵਾਂ ਨੂੰ ਕਸਾਈ ਬਣਾਣਾ ਹੀ ਘਟ ਰੂਪਾਂ ਨਹੀਂ । ਉਮਰਾਵ ਕਸਾਈ ਵਿਚ ਵਢ ਖੋਰੀ ਬਲੈਕ ਬੇਰਹਿਮੀ ਸੱਭੇ ਐਬ ਵਧ ਚੜ ਕੇ ਨਜ਼ਰ ਆ ਰਹੇ ਹਨ।ਕ ਵੀ ਦੇ ਦਿਲ ਦੀ ਨਫਰਤ ਚਾਹਰ ਹੋ ਰਹੀ ਹੈ । ਇੱਕ ਸਮਾਸ ਵਿੱਚ ਓਸ ਵੇਲੇ ਦੀ ਰਾਜਨਤ ਫੁੱਟ ਫੁੱਟ ਵਹਿ ਰਹੀ ਹੈ । ਕਲਿ ਕਾਤੀ, ਕਲ ਜਗ ਦੀ ਕਾਤੀ ਕਹਿਣ ਨਾਲ ਆਪਣੇ ਸਮੇਂ ਦਾ ਸਨ ਖਿੱਚਿਆ ਹੈ । ਬਾਦਸ਼ਾਹ ਰਈਅਤ, ਪੰਡਤ, ਤੇ ਮੁਲਾਂ ਦੀ ਕਾਰਗਜ਼ 'ਰੀ ਤਕ ਅਰਥ ਪੂਜਦੇ ਹਨ ! -

ਹੁਣ ਏਥੇ ਮਹਾਂ ਕਵੀ ਦੇ ਹਰ ਤਰ੍ਹਾਂ ਦੇ ਘੜੇ ਸ਼ਬਦਾਂ ਦੀਆਂ ਕੁਝ ਵਨਗੀਆਂ ਦੇਦਾ ਹਾਂ:

ਗੁਰਸਰ-ਤੀਰਥ, ਅੰਤ-ਕਿਰਣ, ਚਿਰਜੀ ਵਣੇ, ਮਹਾਂ ਜਾਲ, ਬਗਲ ਸਮਾਧੀ, ਨਾਰਿਅਠਖੇਲੀ, ਅਕਥ, ਕਹਾਨੀ-ਪਰਮਰਸ, ਸਮਤਾ, ਰੰਗ ਰਤਾ, ਗੁਰਮਤ, ਗੁਰਬਾਣੀ, ਰਤਨ ਪਦਾਰ ਜ, ਅਰਧ ਮ, ਮੋਖ ਦੁਆਰੀ, ਬਾਬਾਣੈ, ਅਬਗਤ, ਸੁਗੰਧ, ਅਪੱਤ, ਅਫਲ, ਅਭੋਰ, ਅਖਾਜ, ਜੋਗ ਪਦਾਰਥ, ਗਉ ਗਡੀਥ, ਦਲ ਭਜੰਨ, ਉਪਦੇਸ਼ਿਅ, ਨਰਕ ਨਿਵਾਸੀ, ਸਭ ਸੰਗਾਰ, ਅਘੜ, ਗੁਰਬ ਗ ਹੇਲੀ, ਹਉਮੈ ਰੋਗ ਅਸਾਧ, ਗੁਰ ਗੋਰ, ਸਿਲ ਜੋਗੁ ਅਲੂਣੀ, ਕੁਸੱਤ, ਹਓ ਮੈ ਦੁਬਿਧਾ ਰੋਗ, ੧੩੧