ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰ ਉਪਕਾਰੀ
ਦੰਭੀ ਦੇ ਦਿਲ ਦੀ ਵੀ ਤਸਵੀਰ ਖਿੱਚੀ ਦੇਖੋ- ਤੀਰਥ ਮੱਝ ਨਿਵਾਸ ਹੈ ਬਗਲਾ ਅਪਤੀਣਾ
ਹੋਰ ਰੰਗ ਦੇਖੋ:-
ਇਕ ਪਰ ਕਰ ਕੇ ਉਡਰਨ ਪੰਛੀ ਜਿਵੇਂ ਰਹੇ ਲਿਵ ਲਾਈ
ਸੰਖ ਸਮੁੰਦਹੁੰ ਸਖਣਾ ਰੋਵੈ ਦੋ ਧਾਹਾ
ਅਰਮਾਨਾਂ ਦੀ ਤਸਵੀਰ ਵਲ ਵੀ ਗਹੁ ਕਰੋ:-
ਮਿਰਤਕ ਨਾਲ ਵਿਆਹੀਐ ਸੁਹਾਗ ਨ ਬੀਆ