ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਤਰ੍ਹਾਂ ਜੀਵਨ ਵਿਚ ਜ਼ਿਕਰ ਆ ਚੁੱਕਾ ਹੈ ਇਹ ਵਾਰ ਹੀ ਨਿੰਦਾ ਖੋਂ ਪੰਜਾਬੀ ਸਾਹਿੱਤ ਵਿਚ ਇਕ ਨੰਬਰ ਦੀ ਸ਼ੈ ਹੈ ।ਉਂਜ ਤਾਂ ੜ ਸਚ ਤੇ ਭਲੇ ਬੁਰੇ ਆਦਿ ਦੀਆਂ ਵਾਰਾਂ ਘਟ ਨਹੀਂ।ਭਾਈ ਸਾਹਿਬ ਨਿੰਦਾ ਦੇ ਮੋਤੀ ਨੂੰ ਵਾਹਵਾ ਝਲੂਕਾਣ ਦੀ ਹਿੰਮਤ ਸਮਰੱਥਾ ਖਦੇ ਹਨ । ਕਈ ਵਾਰ ਆਪਣੇ ਪੱਖ ਨੂੰ ਕਵਿਤਈ ਦਲੀਲਾਂ ਨਾਲ ਨਿਆ ਸਿੱਧ ਕਰਦੇ ਹਨ ਤੇ ਦੂਜੇ ਬੰਨੇ ਨੂੰ ਮਸਿਆ ਦਾ ਘੋਰ ਹਨੇਰਾ ਸਦੇ ਹਨ। ਅਜਿਹੀਆਂ ਥਾਵਾਂ ਤੇ ਮੁਬਾਲਗਾ ਨਹੀਂ ਵਰਤਿਆ ਹੁੰਦਾ, ਅਤ ਕਥਨੀ ਦਾ ਵਾਰ ਨਹੀਂ ਹੋ ਦਾ। ਓਸ ਸਮੇਂ ਦੀ ਏਸ਼ੀਆਈ ਇਰੀ ਦਾ ਰੰਗ ਨਹੀਂ ਚੜ੍ਹਿਆ ਹੋਇਆ। ਭੈੜੇ ਨੂੰ ੇੜਾ ਕਹਿੰਦੇ ਹਨ ਤੇ ਪੂਰੀ ਤਰ੍ਹਾਂ ਕਹਿੰਦੇ ਹਨ। ਉਰਦੂ ਦੇ ਮਹਾਂ ਕਵੀ ਸੌਦਾ ਵਾਂਗ ੜੇ ਕਰਕੇ ਦਿਲ ਦੀ ਤੰਗੀ ਕਰਕੇ ਜਾਂ ਜ਼ਾਤੀ ਵੈਰ ਕਰਕੇ ਨਿਖੇਧੀ ਨਹੀਂ ਕਰਦੇ। ਅਗਾਂਹ ਵਧੂ ਹੋਣ ਦੀ ਹੈਸੀਅਤ ਵਿਚ ਪਿੱਛੇ ਪੈਰ ਨਹੀਂ ਦੇ ਤੇ ਅੱਗੇ ਤੁਰੇ ਜਾਂਦੇ ਹਨ। ਨਿਸਚਾ ਤੇ ਸੂਝ ਹੈ ਕਿ ਅਗੋਂ ਔਗੁਣ ਦਾ ਸਤਿਆ ਨਾਸ ਹੋਣਾ ਹੈ।

ਭਾਈ ਸਾਹਿਬ ਦੀ ਨਿੰਦਾ ਪਰਾਈ, ਭਲਾਈ ਵਾਸਤੇ ਹੈ। ਵਾਰਾਂ ਦੇ ਕਰਤਾ ਜੀ ਨਿੰਦਾ ਦੇ ਹਥਿਆਰ ਮਾਂਜ ਸਵਾਰ ਜਾਂ ਸਿਕਲ ਕਰਕੇ ਇਉਂ ਲਿਸ਼ਕਾਂਦੇ ਹਨ ਕਿ ਜਿਸ ਦੀ ਝਾਲ ਲੱਖਾਂ ਨਸੀਹਤਾਂ ਨਹੀਂ ਝਲ ਸਕਦੀਆਂ । ਉਪਦੇਸ ਜਾਂ ਨਸੀਹਤ ਮਨੁਖ ਘਟ ਹੀ ਲੈਂਦਾ ਸਿੱਧੀ ਤਰ੍ਹਾਂ ਸਿਖਿਆ ਕਦੇ ਹੀ ਮੰਨੇ ਤਾਂ ਮੰਨੇ। ਤਰ੍ਹਾਂ ਨਾਲ ਢਬ ਨਾਲ ਹੀ ਇਨਸਾਨ ਵਸ ਵਿਚ ਆਉਂਦਾ ਹੈ। ਜਾਂ ਹਾਸੇ ਨਾਲ ਪਰਚਦਾ ਹੈ ਜਾਂ ਔਗੁਣ ਦੇ ਪੂਰੇ ਐਬ ਦਿਖਾਏ ਜਾਣ, ਜਿਸਤਰ੍ਹਾਂ ਮੂਰਖ ਦੇ ਬਾਰੇ ਸਮਝਾਇਆ ਹੈ:-

ਪੱਥਰ ਮੂਲਿ ਨ ਭਿਜਈ ਸੌ ਵਰ੍ਹਿਆਂ ਜਲ ਅੰਦਿਰ ਵੱਸੇ

ਪੱਥਰ ਖੇਤ ਨ ਜਮਈ ਚਾਰ ਮਹੀਨੇ ਇੰਦਰ ਵੱਸੇ

੧੪੯,