ਨਹੀਂ ਕਰਦਾ। ਗੁਰਮੁਖਾਂ ਦਾ ਜੋਗੀਆਂ ਦੇ ਬਾਰਾਂ ਪੰਥਾਂ ਨਾਲੋਂ ਸੋਹਣਾ ਪੰਥ ਹੈ ਕਿਉਂ ਜੋ (ਬਣਾਉਟੀ) ਖੇਚਲਾਂ ਵਿਚ ਸਮਾਂ ਨਹੀਂ ਗੁਜ਼ਾਰਦਾ। ਚਾਰ ਵਰਣਾਂ ਵਿਚ ਪਾਨ ਦੇ ਰੰਗ ਸਮਾਨ ਇੱਕ ਹੈ। ਛੇ ਦਰਸ਼ਨਾਂ ਦੇਖਦਾ ਹੋਇਆ ਆਪਣੀ ਮਤ `ਅਹਿਲ ਰਖਦਾ ਹੈ। ਦੂਜੇ ਭਾ ਵਲ ਨਹੀਂ ਜਾਂਦਾ, ਦੁਜੈਗੀ ਨਹੀਂ ਪਾਸੋਂ ਜਾਂਦਾ ਹੈ, ਗੁਰਮੁਖ ਪੈਰੀਂ ਪੈਂਦਾ ਹੈ। ਪ੍ਰੇਮ ਭਗਤੀ ਨਾਲ ਦਮਕੂੰ ਕਰਦਾ ਹੈ।ਤੁਕ ਨੰਬਰ ਦੋ, ਚਾਰ, ਪੰਜ ਤੇ ਛੇ ਵਿਚ ਵਾਰ ਦੋ, ਚਾਰ, ਪੰਜ ਤੇ ਛੇ ਵਿਚ ਵਾਰ ਹੈ ਜਿਵੇਂ:
ਬਾਰਹ ਪੰਥ ਨ ਖੇਚਲ ਖੱਚੇ
ਬਾਛਿਅ ਦਰਸ਼ਨ ਪਰਸਣ ਨ ਸਰਚੈ
ਬਾਦੂਜੈ ਭਾਇ ਲੁਭਾਇਨ ਪੰਚੈ। ਆਦਿ।
੨.ਗੁਰਮੁਖ ਇਕ ਨੂੰ ਇਕ ਮਨ ਹੋਕੇ ਯਾਦ ਕਰਦਾ ਹੈ ਦੁਚਿੱਤਾ ਨਹੀਂ ਹੋਂਦਾ। ਉਹ ਆਪਾ ਗਵਾਂਦਾ ਤੇ ਉਹਦਾ ਪਿੱਤਾ ਤਾਮਸੀ ਵਾਲਾ ਨਹੀਂ ਹੁੰਦਾ।ਗੁਰਸਿੱਖਿਆ ਲੈ ਕੇ, ਪੂਰੀ ਤਰ੍ਹਾਂ ਧਾਰ ਕੇ (ਪੰਜ) ਦੂਤਾਂ ਦਾ ਬਿਖੜਾ ਗੜ੍ਹ ਜਿੱਤ ਲੈਂਦਾ ਹੈ। ਪੰਜ ਦੁਸਮਨਾਂ ਦਾ ਬਿਖੜਾ ਗੜ੍ਹ ਜਿਤਣਾ ਹੀ ਵਾਰ ਦੀ ਝਲਕ ਹੈ, ਪੈਰੀਂ ਪੈਣਾ ਪਾ ਖਾਕ ਹੋਣਾ, ਕਾਫੀ ਵਰਤਦੇ ਹਨ ਤੇ ਜਸ ਵਿਚ ਇਹ ਮੁੜ ਕਹਿਣਾ ਦੋਸ਼ ਨਹੀਂ ਗਿਣਿਆ ਜਾਂਦਾ। ਜਸ, ਮਿੱਨਤ ਆਦਿ ਕਰਨ ਵੇਲੇ ਗਲ ਦੁਹਰਾਈ ਜਾਂਦੀ ਹੈ।
ਬਾਗੁਰਮੁਖ ਗੁਰ ਸਿਖਾਂ ਵਿਚ ਭੈਣਾਂ ਭਾਈਆਂ ਵਾਂਗ ਰਚਿਆ ਮਿਚਿਆ ਹੋਂਦਾ ਹੈ।ਉਹ ਭੈੜੀ ਮੱਤ ਤੇ ਦੁਬਧਾ ਦੂਰ ਕਰਦਾ ਹੈ।ਗੁਰ ਮਤ ਜਾਂ ਸ਼ਬਦ ਵਿਚ ਸੂਰਤ ਤੇ ਮਨ ਲਾਉਂਦਾ ਹੈ। ਹੋਰ ਨੀਵੀਆਂ ਮਾੜੀਆਂ ਗਲਾਂ ਨੂੰ ਛਡ ਦੇਂਦਾ ਹੈ। ਏਸ ਪਉੜੀ ਦਾ ਰਲਿਆ ਮਿਲਿਆ ਭਾਵ ਤੇ ਅਰਥ ਹੈ। ਦੋਹਾਂ ਪਉੜੀਆਂ ਵਿਚ ਦੂਜੰਗੀ ਵਾਲੀ ਗਲ ਆਈ ਹੈ ਪਰ