ਦੇਖਿਆ ਜਾਏ ਤਾਂ ਓਸ ਵਿਚ ਫਰਕ ਹੈ। ਪਹਿਲੀ ਪਉੜੀ ਵਿਚ ਹੈ ਦੂਜੈ ਭਾਇ (ਦੂਜਾ ਪ੍ਰੇਮ) ਤੋ ਦੂਜੀ ਵਿਚ ਦੁਧਾ, ਦੁੱਚਿਤਾ ਹੈ। ਤਿੰਨੇ ਇਕੋ ਜਿਹੇ ਲਗਦੇ ਹਨ,ਤਕਰੀਬਨ ਇੱਕੋ ਅਰਥ ਵਿਚ ਲੀਤੇ ਜਾ ਸਕਦੇ ਹਨ, ਪਰ ਏਥੇ ਤਿੰਨਾਂ ਵਿਚ ਫਰਕ ਹੈ।
...ਦੂਜੇ ਭਾਇ ਲੁਭਾਇ ਨ ਪੱਚੇ
...ਇਕ ਮਨੁ ਹੋਇ ਨ ਹੋਇ ਦੁਚਿੱਤਾ
ਦੁਰਮਤਿ ਦੁਬਿਧਾ ਦੂਰ ਕ........
ਦੂਜੇ ਪਿਆਰ ਤੇ ਮੋਹਿਤ ਨਹੀਂ ਹੋਂਦਾ। `ਦੁਚਿੱਤਾ ਮਨ ਦਾ
ਹੋਣਾ ਹੈ। ਦੂਜਾ ਭਾਇ ਵਖਰੀ ਵਸਤ ਹੈ।ਦੁਬਿਧਾ ਤੇ ਦੁਚਿੱਤਾ ਨੇੜੇ
ਨੇੜੇ ਹੈ, ਤੇ ਦੁਬਿਧਾ ਦੁਚਿੱਤੀ ਹੈ ਭੈੜ ਭਰੀ। ਮਨ ਦਾ ਦੁਚਿੱਤਾ ਹੋਣਾ
ਆਦਤ ਹੈ। ਦੁਬਿਧਾ ਵਿਚੋਂ ਨਫਰਤ ਨਿਕਲਦੀ ਹੈ।
ਤੀਜੀ ਚੌਥੀ ਪਉੜੀ ਵਿਚ ਦਸਦੇ ਹਨ ਕਿ ਜਿਸ ਤਰ੍ਹਾਂ ਇਹ ਸਾਰੇ ਲੋਕ ਆਪੋ ਆਪਣੇ ਰੰਗ ਵਿਚ ਮਸਤ ਹਨ, ਏਸੇ ਤਰ੍ਹਾਂ ਗੁਰਮੁਖ ਸਾਧ ਸੰਗਤ ਵਿਚ ਰਹਿੰਦੇ ਹੋਏ ਏਧਰ ਓਧਰ ਜਾਣ ਦਾ ਖਿਆਲ ਨਹੀਂ ਰਖਦੇ।
ਪੰਜਵੀਂ ਪਉੜੀ ਵਿਚ ਦਸਿਆ ਹੈ ਕਿ ਹਰ ਆਦਮੀ ਆਪਣੇ ਧੰਦੇ ਵਿਚ ਲਗਾ ਹੋਇਆ ਹੈ ਤੇ ਗੁਰਮੁਖ ਸ਼ਬਦ ਵਿਚ ਲਿਵ ਲਾਂਦਾ ਹੈ। ਤੀਜੀ ਚੌਥੀ ਵਿਚ ਅਡੋਲਤਾ ਤੇ ਏਬੇ ਗੁਰਮੁਖ ਦਾ ਪ੍ਰੋਗ੍ਰਾਮ ਹੈ।
ਛੇਵੀਂ ਵਿਚ ਜਤੀ ਸਤੀ ਅਦਿ ਤੋਂ ਗੁਰਮੁਖ ਉੱਚਾ ਦੱਸਿਆ ਹੈ ਕਿਉਂਕਿ ਗੁਰਮਤਿ ਉੱਤੇ ਬਾ ਕਾਇਦਾ ਚਲਿਆ ਹੈ।
{{gap}ਸਤਵੀਂ ਵਿਚ ਕਰਮ ਕਾਂਡ ਗਿਣਾ ਕੇ ਦਸਦੇ ਹਨ ਕਿ ਸਾਧ ਸੰਗਤ ਤੋਂ ਬਿਨਾਂ ਇਹਨਾਂ ਦੀ ਕੋਈ ਥਾਂ ਨਹੀਂ। ਸਾਧ ਸੰਗਤ ਹੋਈ
ਗੁਰਮੁਖਾਂ ਦੀ। ਲਫਜ਼ ਗੁਰਮੁਖ ਨਹੀਂ ਵਰਤਿਆ। ਏਥੇ ਵਿਰੋਧੀ ਦਲ
੧੭੭.