ਪੰਨਾ:ਭਾਈ ਗੁਰਦਾਸ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੰਗਤ ਆਉਂਦਿਆਂ ਵੀ ਜੋਧੇ ਦੀ ਬੀਤਾ ਨੂੰ ਮੁਖ ਰਖਿਆ ਹੋ ਹੈ । ਜਿਸਤਰਾ ਅਗਰਾ ਨੇ ਧਰਮੀ ਹਕੀਕਤ ਰਾਏ ਦੀ ਵਾਰ ਵਿਚ ਕੀਤਾ ਹੈ।

ਅਗਰੇ ਦਾ ਛੰਦ ਬੜਾ ਓਗੜ ਦੁਗ ਹੈ ਤੇ ਰਖਿਆ ਦਵਈਆ ਹੈ, ਜਿਹੜਾ ਵਾਰਾਂ ਵਿਚ ਘਟ ਵਰਤਿਆ ਗਿਆ । ਏਸ ਵਾਰ ਦੀ ਜੁਸਤਰੀ ਪਉੜ ਹੈ । ਹੋਰਾਂ ਵੀਰਾਂ ਦੀਆਂ ਪਉTਆਂ ਵਿਚ ਬਹੁਤ ਜ਼ਿਆਦਾ ਕਲੀਆਂ ਹੋ ਦੀਆਂ ਹਨ । ਨੇ

ਦੋਹਾਂ ਤਰਾਂ ਦੀਆਂ ਵਾਰਾਂ ਵਿਚ ਇਤਹਾਸ ਦੀ ਲੋਂੜ ਹੈ।ਆਪਣੇ ਹੀਰੋ ਦੇ ਗਿਰਦ ਇਤਿਹਾਸਿਕ ਜਾਂ ਘਰੋਗੀ ਰਾਲਾਂ ਦਾ ਤਾਣਾ ਤਣਣਾਂ ਚਾਹੀਦਾ ਹੈ । ਇਹ ਗਲ ਬਿਆਨ ਨੂੰ ਲਗਦੀ ਵਾਹ ਅਸਲੀਅਤ ਦੇ ਨੇੜੇ ਰਖਦੀ ਹੈ । ਸੱਤੇ ਬਲਵੰਡ ਦੀ ਵਾਰ ਵਿਚ ਘਰੋਗੀ ਗਲਾਂ ਦੇਖੋ ਤੇ ਦੇਖੋ ਕਿਸਤਰ੍ਹਾਂ ਜਸ ਦੀ ਲੜੀ ਪੂਰੀਣ ਲਗੀ ਹੈ:ਜਿਨਿ ਕੀਤੀ ਸੋ ਮੰਨਣਾ ਕੋ ਸਾਲੂ ਜਿਵਾਹੇ ਸਾਲੀ ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ਸਤਿਗੁਰ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸਚ ਕਰਤੇ ੬ਨਿ ਬਹਾਲੀ ਨਾਨਕੁ ਕਾਇਆ ਪਲਟ ਕfਚ ਮਲਿ ਤਖਤੁ ਬੈਠਾ ਸੈ ਡਾਲੀ ਦਰਿ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਾ ਲੰਗਰ ਦੌਲਤ ਵੰਡਿਆ ਰਸੁ ਅੰਮਿਤ ਖੀਰ ਆਲ ਗੁਰ ਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ਪਏ ਕਬੁਲ ਖਸਮ ਨਾਲ ਜਾ ਘ ਲ ਮ ਦੀ ਘਾਲੀ ॥ ਮਾਤਾ ਖੀਵੀ ਸਹੁ ਸੋਇ ਜਿਨ ਗੋਇ ਉਠਾਲੀ ॥ ਵਾਰ ਵਿਚ ਨਿਕੰਆਂ ਨਿਕੰਆਂ ਛੋਹਾਂ ਨਾਲ ਵਡੀ ਤਸ਼ਵੀਰ ੩੬.