ਪੰਨਾ:ਭਾਈ ਗੁਰਦਾਸ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਦੀ ਜਾਣੀ ਚਾਹੀਦੀ ਹੈ ਜਿਵੇਂ ਉਪਰਲੀ ਪਉੜੀ ਵਿਚ ਜਿਵੇਂ : ‘ਦਰ ਸੇਵੇ ਉਮਤਿ ਖੜੀ' 'ਨਾਨਕ ਕਾਇਆ ਪਲਟ ਕਰ’ ਤੇ ‘ਗੁਰ ਸਿਖਾਂ ਤੇ ਮਨਮੁਖਾਂ ਦੇ ਚਿਹਰਿਆਂ ਦੀ ਰੰਗਤ ਦਿਖਾ ਕੇ ਤਸਵੀਰ ਸਾਹਵੇਂ ਲੈ ਆਂਦੀ ਹੈ । ਇਹ ਹੁਨਰ ਕਾਰੀ ਹੈ ਦੋ ਵਾਰ ਦੀ ਇਕ ਕਾਫੀ ਜ਼ਰੂਰੀ ਚੀਜ਼ ਹੈ ।

ਹੁਣ ਦੀ ਵਾਰ ਵਿਚ ਜੁਧ ਇਕ ਬੰਦੇ ਦਾ ਹੀ ਨਹੀਂ ਹੁੰਦਾ , ਸਗੋਂ ਕੌਮ ਦੀ ਹੱਕ ਲੈਣ ਲਈ ਲੜਾਈ ਆਦਿ ਦੱਸੀ ਜਾਂਦੀ ਹੈ । ਇਕ ਟੋਲਾ ਦੁਜੇ ਟੋਲ ਤੋਂ ਜੀਵਣ ਹ ਕ ਲੈਣ ਲਈ ਹੀਲੇ ਕਰਦਾ ਹੈ। ਲੋਕ ਹਿਤ ਵਾਸਤੇ ਜਾਗਣਾ ਤੇ ਉਦਮ ਕਰਨਾ ਵਾਰ ਦਾ ਮਜ਼ਮੂਨ ਹੈ ਜੋ ਉਹਨੂੰ ਨਿਭਾਇਆ ਵੀ ਓਸੇ ਤਰਾਂ ਜਾਏ । ਪਹਿਲਾਂ ਜੀਵਣ ਦਾ ਇਕ ਜ਼ਰੂਰੀ ਹਿੱਸਾ ਜਬ ਸਮਝ ਕੇ ਓਸੇ ਦੀ ਮਹਿਮਾ ਗਾਵੀ ਜਾਂਦੀ ਸੀ । ਹੁਣ ਜੀਵਨ ਦੀ ਮਹਿਮਾ ਗਾਈ ਜਾਂਦੀ ਹੈ । ਜਿਸ ਕਰਾਉਣ ਹੀ ਜੀਵਣ ਨਹੀਂ।ਇਹ ਚੰਗੇ ਜੀਵਨ ਦਾ ਅੰਗ ਤਾਂ ਹੈ । ਵਾਰ ਕਿਉਂਕਿ ਜਸ ਦਾ ਨਕਸ਼ਾ ਖਿਚ ਦੀ ਹੈ ਇਸ ਲਈ ਮਜ਼ਦੂਰ ਕਿਰਸਾਨ ਜੋ ਆਪਣੇ ਪੇਟ ਲਈ ਲੜਦਾ ਹੈ ਉਹ ਦਾ ਦੁੱਧ ਦਿਖਾਣਾ ਚਾਹੀਦਾ ਹੈ । ਪੇਟ ਦੀ ਲੜਾਈ ਵਿਚ ਵੀ ਸ਼ੁਭ ਤੇ ਅਸ਼ ਕੁ ਰੁਣਾਂ ਆ ਡਟਣਾ ਹੈ । ਓਧਰ ਸਚ, ਹੱਕ ਓ ਦਮ ਤੇ ਏਧਰ ਬਲੇਕ ਗਰਜ਼ ਕ ਆਦਿ । ਇਹ ਮਜ਼ਮੂਨ ਖਾਸ ਵਾਰ ਦੇ ਹਨ । ਨਿੱਕੀਆਂ ਨਜ਼ਮਾਂ ਵਿਚ ਤਾਂ ਇਕ ਸਝਾ ਜਿਹਾ ਦਿੱਤਾ ਜਾ ਸਕਦਾ ਹੈ। ਜੋ ਘਰ ਵਾਰ ਨੇ ਬੰਨਣੀ ਹੈ ਓਹ ਵਿਚਾਰੀਆਂ ਨਜ਼ਮੌੜੀਆਂ ਕੀ ਬੰਨ ਸਕਦੀਆਂ ਹਨ ? ਅਜਿਹੀਆਂ ਵਾਰਾਂ ਕਿਰਸਾਨ ਪਿਆਰੇ ਲੋਕ ਢਾਡੀਆਂ ਨੂੰ ਯਾਦ ਕਰਾਉਣ ਤਾਂ ਫੇਰ ਦੇਖਣ ਜਨਤਾ ਵਿਚ ਕਿੰਨਾ ਕੁ ਪਰਚਾਰ ਹੋਦਾ ਹੈ। ਕਿਤਾਬਾ ਨਜਮਾਂ ਕੁਝ ਨਹੀਂ ਕਰ ਸਕਦੀਆਂ | ਵਾਰ ਪੰਜਾਬੀ ਜਨਤਾ ਦੀ ਚੀਜ਼ ਹੈ ਤੇ ਓਸ ਨੇ ਇਸ ਨੂੰ ਅਪਣਾਣਾ ਹੈ।

ਾਰ ਵਿਚ ਜਸ ਰਾਹੀਂ ਜਾਂ ਜੱਧ ਰਾਹੀਂ ਹਕ ਲੈਣ ਲਈ ੩੭.