ਪੰਨਾ:ਭਾਈ ਗੁਰਦਾਸ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੀਖਮੁ ਣਾ ਕਰਣੁ ਤਜਿ ਸਭਾ ਸੀਗਾਰ ਵਡੇ ਮਾਨੁਖਾਂ ਝੰਗੀ ਜਾਇ ਵਲਾਇਓਨੁ ਸਭਨਾ ਦੇ ਜੀ ਅੰਦਰ ਧੁਖਾ ਹਸ ਬੋਲੈ ਭਗਵਾਨ ਜੀ ਸਣਿ ਹੈ ਰਾਜਾ ਹੋਇ ਸਨਮੁਖਾ ਤੇਰੇ ਭਾਉ ਨ ਦਿਸਦਾ ਮੇਰੇ ਨਾ ਹੀ ਅਪਦਾ ਦੁਖਾ ਭਾਉ ਜਿਵੇਹਾ ਬਿਦਰ ਦੇ ਹੋਰ ਸ ਦੇ ਚਿਤ ਚਾਉ ਨ ਚਖਾ ਗੋਬੰਦ ਭਾਉ ਭਗਤਿ ਦਾ ਭੁਖਾ। ੧੦-੭ ਪਉੜੀ

(੧) ਇਕ ਰੂਪ ਹੋਰ ਵੀ ਆਇਆ ਤੇ ਉਹ ਸ਼ਾਇਦ ਇਕ ਥਾਂ ਤੇ ਵਰਤਿਆ ਹੈ । ਪਹਿਲਾਂ ੧੩, ੧੪, ਤੇ ਦੂਜੇ ਹਿਸੇ ੧੫ ਅੰਤ ਗਲ । ਘਰਿ ਹਰਣਾਖਸ ਦੇ’ਤ ਦੇ ਕਲਰ ਕਵਲ ਭਗਤਿ ਪੂਹਲਾਦੁ ਪੜਨ ਪਠਾਇਆ ਚਾਟਸ਼ਾਲ ਪਾਧੇ ਚਿਤ ਹੋਆ ਅਹਿਲਾਦ ਸਿਮਰੈ ਮਨ ਵਿਚਿ ਰਾਮ ਨਾਮੁ ਗਾਵੈ ਸਬਦੁ ਅਨਾਹਦੁ ਨਾਦੁ ਭਗਤਿ ਕਰਨਿ ਸਭ ਚਾਟੜੇ ਪ ਧੇ ਹੋਇ ਰਹੇ ਵਿਸਮਾਦੁ ਰਾਜੇ ਪਾਸ ਆਇਆ ਦੋ ਦੈਤ ਵਧਾਇਆ ਵਾਦ ਜਲ ਅਗਨੀ ਵਿਚ ਘਤਿਆ ਜਲੈ ਨ ਡੁਬੈ ਗੁਰ ਪ੍ਰਸਾਦਿ ॥ ਕਢਿ ਖੜਗੁ ਸਦਿ ਪੁਛਿਆ ਕਉਣ ਸੁ ਤੇਰਾ ਹੈ ਉਸਤਾਦ ਥੰਮ ਪਾੜਿ ਪਰਗਟਿਆ ਨਰ ਸਿੰਘ ਰੂਪ ਅਨੂਪ ਅਨਾਦੁ ਬੇ ਮੁਖ ਪਕੜਿ ਪਛਾੜਅਨ ਸੰਤ ਸਹਾਈ ਆਦਿ ਜੁਗਾਦਿ ਜੈ ਜੈ ਕਾਰ ਕਰਨ ਬ੍ਰਹਮਾਦਿ ॥ ਵਾ: ੧੦-੨

(ਹ) ੧੧੬ ਵਿਚਕਾਹੇ ਗੁਰੁ ਲਘੁ ਅੰਤੁ ਗੁਰੂ ਲਘੁ ਗੁਰੁ ਵਾਲਾ ਛੰਦ ਸਿਰਖੰਡੀ ਦਾ ਪਰਚਲਿਤ ਰੂਪ ਹੈ। ਇਹ ਹੰਸਤੀ ਦਾ ਚੋਥਾ ਭੇਦ ਕਹਾ ਸਕਦਾ ਹੈ । ਭਾਈ ਸਾਹਿਬ ਨੇ ਅੰਤ ਤੇ ਵਿਚਕਾਰ ਕਾਫੀਏ ਰਖੇ ਹਨ | ਸਜਾਉਣ ਨਾਲ ਭਾਵਾਂ ਨੂੰ ਚੋਟ ਨਹੀਂ ਲਗੀ । ਖਿਚ ਖਿਚ ਕੇ ਚੀਜ਼ ਆਈ ਨਹੀਂ ਜਾਪਦੀ। ਇਹੋ ਵਡੀ ਖੂਬੀ ਹੈ ਕਿ ੫੧.