ਪੰਨਾ:ਭਾਈ ਗੁਰਦਾਸ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸਾ ਦੀ ਵਾਰ ਵਿਚ ਸਲੋਕ ਮਹਿਲਾ ਪਹਿਲਾ ਵਾਇਨ ਚੇਲੇ ਨਚਨਿ ਗੁਰ ਇਸਤੀ ਪੁਰਖੈ ਖਟੀਐ ਭਾਉ ਭਾਵੈ ਆਵੈ ਭਾਵੈ ਜਾਉ ॥ ਕਾਜੀ ਹੋਇ ਕੈ ਬਹੈ ਨਿਆਉ ਫਰੈ ਤ ਸ ਬੀ ਕਹੈ ਖ਼ੁਦਾਇ ਵਢੀ ਲੈ ਕੇ ਹਕੁ ਗਵਾਇ ॥ | ਇਸੇ ਖ਼ਆਲ ਨੂੰ ਭਾਈ ਸਾਹਿਬ ਇਉਂ ਨਿਭਾਉਦੇ ਹਨ:ਚੇਲੇ ਸਾਜਿ ਵਜਾਇਦੇ ਨਚਨਿ ਗਰੂ ਬਹੁਤ ਬਿਧਿ ਭਾਈ ਸਵਕ ਬੈਠਨਿ ਘਰਾ ਵਿਚ ਗੁਰ ਉਠ ਘਰੀ ਤਨਾੜੇ ਜਾਈ ਕਾਜੀ ਹੋਇ ਰਿਸ਼ ਵਤੀ ਵਢੀ ਲੈ ਕੇ ਹਕੁ ਗਵਾਂਈ . ਇਸਤ੍ਰੀ ਪੁਰਖੈ ਦਾਮੁ ਹਿਤ ਭਾਵੈ ਆਏ ਕਿਥਾਉ ਜਾਈ। ਚਲੇ ਵਾਲੇ ਭਾਵ ਨੂੰ ਕਵੀ ਨੇ ਖਲੇਰਾ ਪਾਣ ਨਾਲ ਗੁਰਬਾਣੀ ਤੋਂ ਨਿਖੇੜਿਆ ਹੈ। ਕਾਜ਼ੀ ਨੂੰ ਅਛੋਪਲੇ ਵਢੀ ਖੋਰਾ ਦਸ ਗਏ ਹਨ। | ਗੁਰਬਾਣੀ ਦੇ ਭਾਵ ਨੂੰ ਸਪਸ਼ਟ ਕੀਤਾ ਹੈ। ਕੁਝ ਤੁਕਾਂ ਮਿਲੀਆਂ ਹਨ ਪਰ ਇਹ ਗਲ ਘਟ ਹੈ। ਭਾਵ ਉਹੋ ਤੇ ਕਹਿਣੀ ਆਪਣੀ ਨਾਲ ਸਦਾ ਵਖਰੇ ਵਖਰੇ ਜਾਪਦੇ ਹਨ । ਗੁਰੂ ਨਾਨਕ ਦੇ ਸਲੋਕ ਦੀਆਂ ਤੁਕਾਂ ਹਨ:ਕੂੜ ਅਮਾਵਸ ਸਚੁ ਚੰਦ੍ਰਮਾ ਦੀਸਹਿ ਨਾਹੀ ਕਹ ਚੜਿਆ ਭਾਈ ਜੀ ਇਉਂ ਕਹਿੰਦੇ ਹਨ:ਬਾਬੇ ਕਹਿਆ ਨਾਥ ਜੀ ਸਚ ਚੰਦ ਮਾ ਕੁੜ ਅੰਧਾਰਾ ਕੂੜ ਅਮਾਵਸਿ ਵਰਤਿਆ ਹਉ ਭਾਲਣ ਚੜਿਆ ਸੰਸਾਰਾ ੫੭.