ਪੰਨਾ:ਭਾਈ ਗੁਰਦਾਸ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੈ ਵਿਚ ਜੋਧ ਮਹਾਬਲ ਸੂਰ ॥ ਭੈ ਵਿਚ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰ ਲੇਖੁ । ਨਾਨਕ ਨਿਰਭਉ ਨ ਰੰਕਾਰ ਸਚ ਏਕ ॥ | ਹੁਣ ਵਾਰ ਦੀ ਪਉੜੀ ਦਾ ਪਾਠ ਕਰੋ:ਭੈ ਵਿਚ ਨਿੰਮਨਿ ਨਿੰਮ ਭੈ ਵਿਚ ਜਾਇਆ ਭੈ ਵਿਚ ਗੁਰਮੁਖਿ ਪੰਥ ਸਰਣੀ ਆਇਆ ਭੈ ਵਿਚ ਸੰਗਤਿ ਸਾਧੂ ਸਬਦ ਕਮਾਇਆ ਭੈ ਵਿਚ ਜੀਵਨ ਮੁਕਤਿ ਭਾਣਾ ਭਾਇਆ ਭੇ ਵਿਚ ਜਨਮ ਸਵਾਰਿ ਸਹਿਜ ਸਮਾਇਆ ਭੈ ਵਿਚ ਨਿਜ ਘਰ ਜਾਇ ਪੂਰਾ ਪਾਇਆ

ਸ਼ਲੋਕ ਦੀ ਚੜਤ ਖੂਬ ਹੈ । ਗਲ ਮੁਕਦੀ ਜਾਂਦੀ ਹੈ । ਕਵਿਤ ਦਾ ਹੜ ਆਇਆ ਹੋਇਆ ਹੈ | ਕਈ ਤੁਕ ' ਅਟਲ ਸਚਾਈਆਂ ਨਾ ਜਗਮਗ ਜਗਮਗ ਕਰ ਰਹੀਆਂ ਹਨ । ਸਾਦਿਆਂ ਲਫਜ਼ਾਂ ਵਿ ਨਿਰਾਲਾ ਸਵਾਦ ਹੈ | ਅਗਨੀ ਦਾ ਵੇਗਾਰ ਕਢਣਾ, ਇੰਦ ਦੇ ( ਸਰ ਪਰਨੇ ਫਿਰਨਾ ਤੇ ਭੈ ਵਿਚ ਪੁਰਾਂ ਦਾ ਆਉਣਾ ਜਾਣਾ ਦੇਖ ਵਾਲੀਆਂ ਚੀਜ਼ਾਂ ਹਨ । ਭਾਈ ਸfਬ ਦੀ ਘਾੜਤ ਤਾਂ ਵਖਰੀ ਜਿਹ॥ ਹੈ ਪਰ ਏਥੇ ਉਹ ਝਾਲ ਨਹੀਂ ਲਿਆ ਸੱਕੇ ਜਿਹੜੀ ਬਹੁਤੀ ਵਾਂ ਲਿਆਉਂਦੇ ਹਨ । ਸ ਿਰੀ ਰਾਗ ਕੀ ਵਾਰ ਦੀ ਮੌਤ ਵੀ ਪਉੜ ਹੈ له لاله لاله لاله لاله ਤੂ ਆਪੇ ਜਲੁ ਮੀਨ ਹੈ ਆਪੇ ਆਪ ਹੀ ਆਪ ਜਾਲੁ 3 ਆਪੇ ਜਾਲ ਵਤਾਇਦਾ ਆਪੇ ਵਿਚ ਸੇਬਾਲ ਤੁ ਆਪੇ ਕਮਲ ਅਲਿਪਤ ਹੈ ਸੈ ਹਥਾ ਵਿਚ ਗੁਲਾਲ ਤੂ ਆਪੇ ਮੁਕਤਿ ਕਰਾਇਦਾ ਇਕ ਘੜੀ ਨਿਮਖ ਖਿਆਲੂ ੬੦.