ਪੰਨਾ:ਭਾਈ ਗੁਰਦਾਸ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾ ਅੱਧ ਮਿਲਦਾ ਹੈ ਪਰ ਅਗਲਾ ਤਾਂ ਲਾਗੇ ਨਹੀਂ ਛੋਹਣ ਦੇਂਦਾ। ਪਤੀ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ ਪਉੜੀ ੪੬ ਸੋ ਟਿਕਾ ਸੋ ਛਤੁ ਸਿਰ... ... ਬੈਠ ਖਡੂਰੇ ਜੋਤ ਜਗਾਈ

ਫੇਰ ਵਸਾਇਆ ਗੋਦ ਵਾਲ ਏਥੇ ਇਕਾਈ, ਆਈ, ਦੇ ਕਾਫੀਆ ਕਮਜ਼ੋਰ ਹੈ ਤੇ ਗੱਲਾਂ ਵੀ ਉਹਨਾਂ ਤੋਂ ਵਧੀਆਂ ਨਹੀਂ ! ਫੇਰ ਵਸਾਇਆ ਫੇਰੁਆਣ ਸਤਿਗੁਰ ਖਾਡੂਰ । ਤੇ ਫੇਰ ਵਸਾਯਾ ਗੋਂਦਵਾਲ ਵਿਚ ਖੜਾ ਫਰਕ ਹੈ । ਸੋ ਟਿੱਕਾ ਸੋ ਬੈਹਣਾ...ਵਿਚ ਸਵਾਦ ਹੈ। ਬਹਿਣਾ ਤਖਤ ਦਾ ਅਰਥ ਦੇਦ ਹੈ। ਸੋ ਟਿਕਾ ਸੋ ਛਤੁ ਸਿਰ ਹਲਕਾ ਹੀ ਹੈ । be ਏਸੇ ਵਾਰ ਦੀ ਪਉੜੀ ਸਣਤਾਲੀ ਵਿਚ ਜਿਹੜੀ ਗਲ ਭਾਈ ਸਾਹਿਬ ਲਿਖ ਗਏ ਹਨ ਉਹ ਆਪਣੀ ਸਾਰੀ ਵਾਰ ਵਿਚ ਵੀ ਨਹੀਂ ਲਿਖੀ ਤੇ ਸੱਤੇ ਬਲਵੰਡ ਨੇ ਤਾਂ ਕੀ ਲਿਖਣੀ ਸੀ ।"ਦਿੱਚ ਪੁਰਬ ਦੇਵਣਾ ਜਿਸ ਦੀ ਵਸਤ ਤਿਸੈ ਘਰਿ ਆਵੈ ॥

  1. ਬਚਿਤ੍ਰ ਨਾਟਕ ਦੀ ਕਥਾ ਦੇ ਟੀਕੇ ਦਾ ਮੁਲ ਦੇ ਦਿੱਤਾ ਹੈ । ਪਉੜੀ ਅਠਤਾਲਵੀਂ ਹੈ । | ਅਰਜਨ ਕਾਇਆ ਪਲਟ ਕੈ ਮੂਰਤਿ ਹਰਿ ਗੋਬਿੰਦ ਸਵਾਰੀ।

ਸਹਿ ਕਾਇਆ ਫੇਰਿ ਪਲਟੀਐ ਨਾਲ ਕਿੰਨੀ ਅੱਗੇ ਹੈ । ਏਥੇ ਕਹਿਣ ਦੀ ਸਫਾਈ ਹੈ । ਅਧਿਆਇ, ੪, ੫ ੬ ਣ ਲਵ ੭੨. 163੧੧