ਉਲਟਾ ਖੇਲ ਖਸੰਮ ਦਾ ਉਲਟੀ ਗੰਗਾ ਸਮੁੰਦ ਸਮਾਵੈ
ਭਾਈ ਸਾਹਿਬ ਇਹਨਾਂ ਪਉੜੀਆਂ ਵਿਚ ਜਿੱਥੇ ਵੀ ਉਲਟੀ ਗੰਗਾ ਵਗਾਉਂਦੇ ਹਨ, ਓਥੇ ਹੀ ਡੂੰਮਾਂ ਤੋਂ ਵਧੇਰੇ ਸੁਹਣੀ ਤਰ੍ਹਾਂ ਕਹਿਣੀ ਦੀ ਬੇੜੀ ਪਾਰ ਲਾ ਦੇਂਦੇ ਹਨ।
ਭਾਈ ਸਾਹਿਬ ਜੀ ਗੁਰਬਾਣੀ ਵਿਆਕਰਣ ਨਾਲ ਚਲਦੇ ਹਨ। ਸਿਹਾਰੀ, ਔਂਕੜ ਦੇ ਕੇ ਕਾਫੀ ਕੰਮ ਸਾਰਦੇ ਹਨ।ਇਹੋ ਗਲ ਇਹਨਾਂ ਆਪਣੇ ਵੇਲੇ ਦੇ ਠੇਠ ਪੰਜਾਬੀ ਲਿਖਣ ਵਾਲੇ ਕਵੀ ਸ਼ਾਹ ਹੁਸੈਨ ਅਕਰਾ ਕਰਦੀ ਹੈ। ਹਰ ਵਾਰ ਦਾ ਮੁੰਢ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ
ਵਾਂਗ ੧ ੴ ਸਤਿਗੁਰ ਪ੍ਰਸਾਦਿ ਤੋਂ ਬੰਨ੍ਹਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਵਾਂਗ ਆਪਣੇ ਆਸ਼ੇ ਸਾਫ ਕਰਨ ਲਈ ਪੁਰਾਨਾ ਵਿਚੋਂ ਦ੍ਰਿਸ਼ਟਾਂਤ ਦੇਂਦੇ ਹਨ।ਭਾਈ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਹਦੀਸਾਂ ਜਾਂ ਮੁਸਲਮਾਨੀ ਸਾਖੀਆਂ ਦੀ ਮਿਸਾਲ ਨਹੀਂ ਦੇਂਦੇ ਹਾਲਾਂਕਿ ਈਸਾਈ ਮੂਸਾਈ ਪਦ ਵਰਤੇ ਹਨ। ਭਾਈ ਸਾਹਿਬ ਨੇ ਆਪਣੇ ਸਮੇਂ ਵਾਂਗ ਜ਼ਜ਼ਬਾ ਬਹੁਤਾ ਨਹੀਂ ਦਿਖਾਇਆ 1 ਦ੍ਰਿਸ਼ਟਾਂਤ ਆਦਿ ਦੇ ਕੇ ਬੁੱਧੀ ਦਾ ਚਮਤਕਾਰ ਬਹੁਤਾ ਦਰਸਾਇਆ ਹੈ। ਭਾਈ ਸਾਹਿਬ ਨੇ ਖ਼ੁਦ ਨਹੀਂ ਲਿਖੇ ਏਸ ਲਈ ਆਪਣੀ ਬਾਣੀ ਨੂੰ ਮੁਖ ਬਾਣੀ ਦੀ ਤਰ੍ਹਾਂ ਰਾਗਾਂ ਦੀ ਤਰਤੀਬ ਨਹੀਂ ਦਿੱਤੀ।
ਮਹਾਂ ਕਵੀ ਦੇ ਸੋਮੇ ਵਿਚ ਨਿਡਰਤਾ ਬਹੁਤ ਹੈ, ਮਸਾਲ ਵਜੋਂ:
“ਏਤੀ ਮਾਰ ਪਈ ਕੁਰਲਾਣੇ ਤੇ ਕੀ ਦਰਦੁ ਨ ਆਇਆਆਪ ਵਾਹਿਗੁਰੂ ਨੂੰ ਕਹਿਣ ਦਾ ਮੌਕਾ ਤਾਂ ਨਾ ਪੈਦਾ ਕਰਦੇ ਪਰ ਜਹਾਂਗੀਰ ਨੂੰ ਸਾਹਿਬ ਅਰਜਨ ਦੇਵ ਜੀ ਦੇ ਭਾਣੇ ਬਾਬਤ ਕੁਝ ਕਹਿਣਾ ਚਾਹੀਦਾ ਸੀ ਜੇ ਏਨੀ ਹੀ ਰਚਨਾ ਮੰਨੀ ਜਾਵੇ ਤਾਂ ਇਹ ਨੁਕਤਾ ਵਿਚਾਰਨ ਜੋਗ ਹੈ।
੭੩.