ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਹਨ। ਪੰਚਤੰਤਰ ਦੀਆਂ ਕਹਾਣੀਆਂ ਵੀ ਸਾਹਮਣੇ ਹੋਂਦੀਆਂ ਹਨ:
“ਨੀਲਾਰੀ ਦੇ ਮਟ ਵਿਚ ਪੈ ਗਿੱਦੜ ਰੱਤਾ
ਠੰਢੇ ਖੂਹਹੂੰ ਨਾਇਕੈ ਪੱਗ ਵਿਸਾਰਿ ਆਇਆ ਸਿਰਿ ਨੰਗੇ”
ਓਥੋਂ ਦੀਆਂ ਕਹਾਣੀਆਂ ਹਨ।ਕਿਤੇ ਪੁਰਾਣੀ ਕਹਾਣੀ ਨੂੰ ਇਕ ਸਤਰ ਨਾਲ ਹੀ ਸਮੇਟ ਦਿੱਤਾ ਹੈ।
ਗਿੱਦੜ ਦਾਖ ਨ ਅਪੜੈ ਆਖੈ ਥੁ ਕਉੜੀ॥
ਹਰ ਚੀਜ਼ ਉੱਤੇ ਆਪਣੀ ਮੋਹਰ ਲਾਂਦੇ ਹਨ। ਇਹੀ ਖੂਬੀ ਹੈ।