ਗੁਰ ਮੂਰਤਿ ਗੁਰ ਸਬਦੁ ਹੈ
ਸਾਧੂ ਸੰਗਤਿ ਵਿਚ ਪ੍ਰਗਟੀ ਆਯਾ ਰਾਨ
ਇਉ ਗੁਰਮਤ ਦੇ ਵੱਡੇ ਅਸੂਲ ਨੂੰ ਪੱਕਾ ਕਰ ਗਏ ਹਨ |ਸਭ ਗੁਰੂਆਂ ਵਿਚ ਇਕ ਜੋਤ ਹੈ, ਏਸ ਆਸ਼ੇ ਨੂੰ ਭਾਈ ਸਾਹਿਬ! ਬੜੇ ਜ਼ੋਰ ਸ਼ੋਰ ਨਾਲ ਸਮਝਾਂਦੇ ਹਨ। ‘ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ’ ਦਾ ਵੇਰਵਾ ਖਬ ਦੇਂਦੇ ਹਨ। ਏਸੇ ਰਵੇ ਕਰਕੇ ਛੀਆਂ ਸਤਿਗੁਰਾਂ ਵਿਚ ਕੀ ਦਸਾਂ ਵਿਚ ਇਕ ਜੋਤ ਦਿਖਾਈ ਦੇ ਰਹੀ ਹੈ। ਇਹ ਸਾਰੀ ਕਰਾਮਾਤ ਏਸ ਕੰਜੀ ਦੀ ਹੈ। ਏਸੇ ਕਰਾਮਾਤ ਨੇ ਲਿਖਾਇਆ ਸੀ
ਦੇਗ ਤੇਗ ਫਤਹ ਨੁਸਰਤ ਬੇਦਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ॥
ਭਾਈ ਸਾਹਿਬ ਮੂਲ ਮੰਤਰ ਦਾ ਅਰਥ ਖੋਲ੍ਹ ਕੇ ਕਰਦੇ ਹਨ ਕਿ ਕਿਤੇ ਸ਼ੁਰੂ ਵਿਚ ਆਪੋ ਆਪਣੇ ਮਤ ਨਾ ਗਾਏ ਜਾਣ।
ਏਕਾ ਏਕੰਕਾਰ ਲਿਖ ਦਿਖਾਲਿਆ
ਉੜਾ ਓਅੰਕਾਰ ਪਾਸ ਬਹਾਲਿਆ
ਸਤਿਨਾਮ ਕਰਤਾਰ ਨਿਰ ਭਉ ਭਾਲਿਆ
ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ
ਸਚ ਅਖਰ ਓ ਪਕਾਰ ਨਾਮੁ ਸਮਾਲਿਆ
ਪਰਮੇਸ਼ਰ ਸੁਖ ਸਾਰ ਨਦਰ ਨਿਹਾਲਿਆ ਤੇ
ਵਾਂ। ੩।੧੫॥
(੬) ਗੁਰ ਸਿੱਖ ਨੂੰ ਪੱਕਿਆਂ ਪੈਰਾਂ ਤੇ ਖੜਾ ਕਰਨ ਲਈ ਗੁਰਪੁਰਬਾ ਦਾ ਮਨਾਉਣਾ ਤੇ ਧਰਮਸ਼ਾਲਾ ਜਾਂ ਗੁਰਦਵਾਰਿਆਂ ਵਿਚ ਜਾਣਾ ਜਾਂਦੇ। ਹਨ। ਗੁਰਦਵਾਰੇ ਦੀ ਝਾਕ ਤੋਂ ਇੰਨਾ ਰੋਕਦੇ ਹਨ ਕਿ ਰਤੇ ਰਬ ਦਾ ਨਾਂ