ਪੰਨਾ:ਭਾਈ ਗੁਰਦਾਸ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨਾਂ ਨੂੰ ਪਤਾ ਹੈ ਕਿ ਏਸ ਮਾਇਆ ਨੇ ਖਰਾਬੀ ਪਾਣੀ ਹੈ । ਇਹ ਸੋਚ ਕੇ ਬੜੀ ਭਾਰੀ ਨਖੇਧੀ ਕਰਦੇ ਹਨ। ਗੁਰਦਵਾਰੇ ਦੇ ਧਾਨ ਨੂੰ ਨਾ ਡਕਾਰਨਾ ਵਡਾ ਪੁਰ ਦਸਦੇ ਹਨ । ਏਸ ਧਨ ਨੂੰ ਸਰਬਤ ਦੇ ਭਲੇ ਲਾਣਾ ਚਾਹੁੰਦੇ ਹਨ । ਇਹ ਗਲ ਗੁਰਬਾਣੀ ਦੀ ਕੁੰਜੀ ਨੇ ਹ ਖੋਲ੍ਹਣੀ ਸੀ।

ਿਦਵਾਨਾਂ ਵਲੋਂ ਭਾਈ ਜੀ ਨੂੰ ਸੇਟ ਪਾਲ' ਤੇ 'ਵੇਦ ਵਿਆਸ’ ਦੇ ਖਿਤਾਬ ਵੀ ਸਿਧਕਰਦੇ ਹਨ ਕਿ ਇਹ ਕੇਵਲ ਗੁਰਬਾਣੀ ਹੀ ਨਹੀਂ ਸਗੋਂ ਸਿਖੀ (ਮਨੁੱਖਤਾ) ਦੇ ਕੁੰਜੀ ਕਾਰ ਵੀ ਹਨ । ਪੰਝਵੀਂ ਵਾਰ ਦੀ ਛੇਵੀਂ ਪਉੜੀ ਵਿਚ ਨਾਉ ਭਗਉਤੀ ਲੋਹ ਘੜਾਇਆ ਲਿਖ ਕੇ ਪ੍ਰਿਥਮ ਭਗਉਤੀ ਸਿਮਰ ਕੈ ਦਾ ਜਾਣੋ ਕਈ ਵਰੇ ਪਹਿਲਾਂ ਹੀ ਨਿਰਣਾ ਕਰ ਗਏ ਹਨ । ਸੁਖ ਸਾਹਿਤ ਵਿਚ ਸਭ ਤੋਂ ਪਹਿਲਾਂ ਭਗਉਤੀ ਦਾ ਅਰਥ ਤਲਵਾਰ ਕੀਤਾ ਹੈ । ਇਹ ਬਾਣੀ ਅਜਿਹੀ ਕੁੰਜ ਹੈ, ਜਿਸ ਨਾਲ ਪਿੱਛੋਂ ਬਣੇ ਜੰਦਰੇ ਖੁਲ ਰਹੇ ਹਨ।