ਪੰਨਾ:ਭਾਈ ਗੁਰਦਾਸ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਿਸੀਅਰ ਦੇ ਮੁਹਿ ਕਾਲ ਕੂਟ ਚਿਤਵੈ ਬੁਰਿਆਈ ਆਪੇ ਆਪ ਵਰਤਦਾ ਸਤਸੰਗ ਸੁਭਾਈ ॥੨॥੫॥

ਗ਼ਰੀਬੀ ਧਾਰਨ ਵਾਲਿਆਂ ਦਾ ਆਦਰ ਹੁੰਦਾ ਹੈ, ਏਸ ਮਜ਼ਮੂਨ ਨੂੰ ਕਿਹੇ ਸੁਹਣੇ ਤਰੀਕੇ ਨਾਲ ਦਸਦੇ ਹਨ । ਸੂਝ ਕਿਸ ਤਰ੍ਹਾਂ ਨਿਭਾਂਦੀ ਹੈ : ਮਥੈ ਤਿਵੜੀ ਬਾਮਣੈ ਸਉਹੇਂ ਆਇ ਮਸਲਤ ਫੇਰੀ ਸਿਰਉ ਉਚਾ ਅਹੰਕਾਰ ਕਰਿ ਵਲਦੇ ਪਗ ਵਲਾਏ ਡੇਰੀ ਅਖੀ ਮੁਲਿ ਨ ਪੂਜੀਅਨ ਕਰਿ ਕਰਿ ਵੇਖਨਿ ਮੇਰੀ ਤੇਰੀ੪। ਨਕ ਨ ਕੋਈ ਪਜਦਾ ਖਾਇ ਮਰੋੜੀ ਮਰਨਿ ਘਨੇਰੀ ਉਚੇ ਕੰਨ ਨਾ ਪਅਨਿ ਉਸਤਤਿ ਨਿੰਦਾ ਭਲੀ ਭਲੇਰੀਆ ਬੋਲਉ ਜੀਭ ਨ ਪਜੀਐ ਰਸ ਕਸ ਬਹੁ ਚਖੀ ਦੰਦ ਘੇਰੀ । ਨੀਵੇਂ ਚਰਣ ਪੁਜ ਹਥ ਕੇਰੀ ॥੨੩ : ੧੨ |'

ਸੂਝ ਹੀ ਕਲਾ ਹੈ ਤੇ ਇਸ ਨੇ ਨਿਮਾਣੀ ਨਿਖ਼ਤਾਂ ਨੂੰ ਕਿੱਥੇ ਦਾ ਕਿੱਥੇ ਪੁਚਾ ਦਿੱਤਾ ਹੈ: ਜਿਉਂ ਹੁੜੀ ਚੀਚਾਂਗੁਲੀ ਪੈਧੀ ਛਾਪ ਮਿਲੀ ਵਡਿਆਈ ਲਹੁੜੀ ਘਨਹਰ ਬੂੰਦ ਹੋਇ ਪਰਗਟ ਮੋਤੀ ਸਿਪ ਸਮਾਈ ਕਰ ਲਹੜੀ ਬੂਟੀ ਕੇਸਰੈਲ ਮਥੈ ਟਿਕਾ ਸ਼ੋਭਾ ਪਾਈ 5 ਲਏ ਲਹੜੀ ਪਾਰਸ ਪਥਰੀ ਵਲ ਤੁਰ ਅਸਟ ਧਾਤ ਕੰਚਨੁ ਕਰਵਾਈ : ਲੋਕ ਉਸ ੧੦੧.