ਪੰਨਾ:ਭਾਰਤ ਕਾ ਗੀਤ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਰਤ ਕਾ ਗੀਤ


ਨਿਰਭੈ ਸ਼ੁੱਧ ਨੀਰੋਗ ਨਿਰੰਤਰ,
ਨਿਸ਼ਕਲੇਕ ਨਿਸ਼ਪਕਸ਼ ਸ੍ਵਤੰਤਰ।
ਸੁੰਦਰ ਉਜਲਾ ਸੁੱਚਾ ਸੱਚਾ,
ਸੀਨਾ ਤਨਾ ਸ਼ੇਰ ਕਾ ਬੱਚਾ।
ਦਾਨੀ ਤੇਜਸ੍ਵੀ ਬੜਭਾਗੀ,
ਮਾਨੀ ਗ੍ਰਿਹਸਥੀ ਯੋਗੀ ਤਿਆਗੀ।
ਲੇਖਕ ਵਕਤਾ ਪੰਡਿਤ ਗਿਆਨੀ,
ਸ਼ੂਰਵੀਰ ਯੋਧਾ ਮਹਾਂ ਦਾਨੀ।
ਪਾਲਿਟੀਸ਼ਨ, ਐਡਮਿਨਿਸਟ੍ਰੇਟਰ,
ਸਟੇਟਸਮੈਨ ਸੁਪ੍ਰੀਮ ਕਮਾਂਡਰ[1]
ਅਮਨ ਕਾ ਹਾਮੀ ਸਲਹੁ ਕਾ ਪ੍ਰੀਚਰ,
ਨਿਆਇ ਆਧੀਸ਼ ਮਧਿਅਸਥ ਪ੍ਰਭਾਕਰ[2]
ਪੀਸ ਅਪਾਸਲ ਆਰਬਿਟ੍ਰੇਟਰ,
ਫ਼ੀ ਥਿੰਕਰ ਬੈਰਿਸਟਰ ਆਥਰ,
ਤੀਕਸ਼ਣ ਬੁੱਧੀ ਨਿਰਮਲ ਬਾਣੀ,
ਨਿਤ ਸ਼ੁਭ ਸੋਚੀ ਨਿਤ ਸ਼ੁਭ ਠਾਨੀ।


  1. Politician, Administrator.
    Statesman, Supreme Commander.
  2. Free-thinker, barrister, author.
    Peace apostle, Arbitrator.

੪੫