+
97
(3) ਖੰਡ (1) ਦੇ ਉਪ-ਖੰਡ (ੲ) ਦੀ ਕੋਈ ਗੱਲ ਤੱਤਸਮੇਂ ਨਾਫ਼ਜ਼ ਕਿਸੇ ਕਾਨੂੰਨ ਦੇ ਅਧੀਨ ਕਿਸੇ ਰਾਜ ਦੇ ਰਾਜਪਾਲਹਵਾਲੇ ਵਿੱਚ ਗ਼ਲਤੀ:Closing </ref> missing for <ref> tag</ref> ** ਦੁਆਰਾ ਵਰਤੀ ਜਾ ਸਕਣ ਵਾਲੀ ਕਿਸੇ ਮੌਤ ਦੇ ਦੰਡ ਨੂੰ ਮੁਅੱਤਲ ਕਰਨ ਜਾਂ ਛੋਟਾਉਣ ਜਾਂ ਨਰਮਾਉਣ ਦੀ ਸ਼ਕਤੀ ਤੇ ਪ੍ਰਭਾਵ ਨਹੀਂ ਪਾਵੇਗੀ।
73. ਸੰਘ ਦੀ ਕਾਰਪਾਲਕ ਸ਼ਕਤੀ ਦਾ ਵਿਸਤਾਰ। (1) ਇਸ ਸੰਵਿਧਾਨ ਦੇ ਉਪਬੰਧਾਂ ਦੇ ਤਾਬੇ, ਸੰਘ ਦੀ ਕਾਰਜਪਾਲਕ ਸ਼ਕਤੀ ਦਾ ਵਿਸਤਾਰ-
(ੳ) ਜਿਨ੍ਹਾਂ ਮਾਮਲਿਆਂ ਬਾਰੇ ਸੰਸਦ ਨੂੰ ਕਾਨੂੰਨ ਦੀ ਸ਼ਕਤੀ ਹੈ ਉਨ੍ਹਾਂ ਤੱਕ; ਅਤੇ
(ਅ) ਅਜਿਹੇ ਅਧਿਕਾਰਾਂ, ਸੱਤਾ ਅਤੇ ਅਧਿਕਾਰਤਾ, ਜੋ ਭਾਰਤ ਸਰਕਾਰ ਦੁਆਰਾ ਕਿਸੇ ਸੰਧੀ ਜਾਂ ਕਰਾਰ ਦੇ ਆਧਾਰ ਤੇ ਵਰਤੋਂਯੋਗ ਹੋਣ, ਦੀ ਵਰਤੋਂ ਤੱਕ;
ਪਰੰਤੂ ਇਸ ਸੰਵਿਧਾਨ ਵਿੱਚ ਜਾਂ ਸੰਸਦ ਦੇ ਬਣਾਏ ਕਿਸੇ ਕਾਨੂੰਨ ਵਿੱਚ ਸਪੱਸ਼ਟ ਤੌਰ ਤੇ ਉਪਬੰਧਤ ਨੂੰ ਛੱਡ ਕੇ, ਉਪ-ਖੰਡ (ੳ) ਵਿੱਚ ਹਵਾਲਾ ਦਿੱਤੀ ਕਾਰਜਪਾਲਕ ਸ਼ਕਤੀ ਕਿਸੇ ਰਾਜਹਵਾਲੇ ਵਿੱਚ ਗ਼ਲਤੀ:Closing </ref> missing for <ref> tagਸ਼ਬਦ ਅਤੇ ਅਖਰ “ਪਹਿਲੀ ਅਨੁਸੂਚੀ ਦੇ ਭਾਗ ਉ ਜਾ ਭਾਗ ਅ ਵਿੱਚ ਉਲਿਖਤ" ਸੰਵਿਧਾਨ (ਸਤੱਵੀਂ ਸੋਧ) ਐਕਟ, 1956 ਦੀ
ਧਾਰਾ 29 ਅਤੇ ਅਨੁਸੂਚੀ ਦੁਆਰਾ ਲੋਪ ਕਰ ਦਿੱਤੇ ਗਏ।</ref> * * * ਵਿੱਚ ਅਜਿਹੇ ਮਾਮਲਿਆਂ ਤੱਕ ਵਿਸਤਰਿਤ ਨਹੀਂ ਹੋਵੇਗੀ ਜਿਨ੍ਹਾਂ ਬਾਰੇ ਉਸ ਰਾਜ ਦੇ ਵਿਧਾਨ-ਮੰਡਲ ਨੂੰ ਵੀ ਕਾਨੂੰਨ ਬਣਾਉਣ ਦੀ ਸ਼ਕਤੀ ਹੈ।
(2) ਜਦ ਤੱਕ ਸੰਸਦ ਹੋਰਵੇਂ ਉਪਬੰਧ ਨ ਕਰੇ, ਇਸ ਅਨੁਛੇਦ ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਕੋਈ ਰਾਜ ਅਤੇ ਕਿਸੇ ਰਾਜ ਦੇ
ਕੋਈ ਅਫ਼ਸਰ ਜਾਂ ਸੱਤਾਧਾਰੀ ਉਨ੍ਹਾਂ ਮਾਮਲਿਆਂ ਵਿੱਚ ਜਿਨ੍ਹਾਂ ਬਾਰੇ ਸੰਸਦ
97