ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੫੧)

ਪੰਜਾਬੀ ਮੇਲੇ]

ਅਰ ਹਿੰਮਤ ਪਰ ਨਿਰਭਰ ਹੈ। ਮੈਂ ਇਸ ਪੁਸਤਕ ਦੇ ਰਚਨ
ਤੋਂ ਪਹਿਲੇ ੧੫ ਫਰਵਰੀ ੧੯੧੦ ਈ: ਦੇ ਪਰਚੇ
ਦਿੱਤ ਸਿੰਘ ਮੈਗਜ਼ੀਨ ਦੇ ਖਾਸ ਲੀਡਿੰਗ ਆਰਟੀਕਲ

ਵਿਚ


ਸਾਡਾ ਜਨਮ


ਅਤੇ


ਵਾਸੀ


ਦੀ ਸੁਰਖੀ ਰਖਕੇ ਇਕ ਲੇਖ ਏਸੇ ਵਿਸ਼ੇ ਪਰ ਪ੍ਰਕਾਸ਼ਤ
ਕੀਤਾ ਸੀ ਜਿਸਨੂੰ ਮੈਗੇਜ਼ੀਨ ਦੇ ਪਠਕ ਨੇ ਬਹੁਤ ਪਸੰਦ
ਕੀਤਾ ਅਰ ਮੇਰੇ ਕਈ ਇਕ ਮਿਤ੍ਰ ਨੇ ਇਸ ਪੋਥੀ ਦੇ ਰਚਨ
ਸਮਯ ਮੈਨੂੰ ਮਜਬੂਰ ਕੀਤਾ ਕਿ ਮੈਂ ਏਹ ਲੇਖ ਵੀ ਇਸ ਪੋਥੀ
ਚ ਹੀ ਦਰਜ ਕਰਾਂ। ਕਈ ਇਕ ਹੋਰ ਮਿਤ੍ਰਾ ਦੀ ਸਲਾਹ
ਪਰ ਵਖਰਾ ਟਾਈਟਲ ਰਖਕੇ ਪਾਠਕਾਂ ਦੀ ਦਿਲਚਸਪੀ ਲਈ
ਉਹੋ ਲੇਖ ਜਿਉਂ ਦਾ ਤਿਉਂ ਦਰਜ ਕਰ ਦਿਤਾ ਗਿਆ ਹੈ॥