ਇਹ ਸਫ਼ਾ ਪ੍ਰਮਾਣਿਤ ਹੈ
( ਸ )
ਸ੍ਰੀ ਅਨੰਦਪੁਰ ਸਾਹਿਬ ਸਿਖੀ ਦਾ ਕੇਂਦਰ ਜਾਂ ਓਹ ਚਸ਼ਮਾਂ
ਜਿਥੋਂ ਕਿ ਸਿਖੀਰਪ ਜਲ ਨੇ ਵਗ ਕਰ ਦੇਸ਼ ਦੇਸ਼ਾਂਤ੍ਰਾਂ ਨੂੰ ਸੈਰਾਬ
ਕਰਨਾ ਸੀ। ਇਹਨਾਂ ਮੇਲਿਆਂ ਦੇ ਸੰਗ ਰਲਕੇ ਕਲੰਕਤ
ਹੋਗਿਆ ਸ਼ੋਕ!
ਇਹੋ ਕਾਰਨ ਹੈ ਕਿ ਸਾਨੂੰ ਇਸ ਕੁਰੀਤੀ ਦੇ ਖੰਡਨ ਕਰਨ
ਪਰ ਅਤੇ ਸਿਖਾਂ ਪੁਰੋਂ ਨਹੱਕ ਦੋਸ਼ ਦੀ ਛਿਟ ਉਤਾਰਨ ਹਿਤ
ਇਹ ਪੋਖੀ ਲਿਖਣੀ ਪਈ, ਕਦਾਚਿਤ ਇਹ ਪੋਥੀ ਉਕਤ
ਮੇਲੇ ਦੇ ਸੁਧਾਰ ਕਰਨ ਤੋਂ ਬਿਨਾਂ ਦੇਸ ਅਰ ਕੌਮ ਦੇ ਗੁਣਕਾਰ
ਵੀ ਹੋਈ ਤਦ ਅਸੀ ਅਪਨੀ ਮਿਹਨਤ ਨੂੰ ਸਫਲੀ ਸਮਝਾਂਗੇ।
੨੩ ਸਾਵਣ ਸੰ:ਗੁ:ਨਾ: ਐਡੀਟਰ
ਸਾਹਿਬ ੪੪੧ ਜਾਂ ੭ਦਿੱਤ ਸਿੰਘ ਮੈਗੇਜ਼ੀਨ
ਅਗਸਤ ੧੯੧੦ ਰੋਪੜ