ਪੰਨਾ:ਮਟਕ ਹੁਲਾਰੇ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਸਬਰੀ ਨੂੰ ਅਨੰਤ ਸ਼ਾਂਤੀ ਵਿਚ ਅੰਕਿਤ ਕਰ ਦੇਣਾ ਸਿੱਖੀ ਦੇ ਆਦਰਸ਼ ਦੀ ਅਮਲੀ ਕਰਾਮਾਤ ਹੈ।

Motif ਇਸ ਆਰਟਿਸਟ ਦੇ ਹੱਬ ਵਿਚ ਇਕ ਜੀਵਨ ਲਰਜ਼ਾ ਹੈ, ਜਿਹੜਾ ਪੱਥਰਾਂ ਨੂੰ ਜਿਵਾਲ ਦਿੰਦਾ ਹੈ, ਇਸ ਲਈ ਸ਼ਾਂਤ ਇਕ ਨਿਰੀ ਚੌਖਟ ਦਾ ਕੰਮ ਦਿੰਦੀ ਹੈ । ਸਿੱਖੀ ਵਿਚ ਮੁੱਲ ਪੈਂਦਾ ਹੈ ਤੜਪਦੀ ਤੇਤਾ ਦਾ, ਯਾਰ ਦੀ ਅਨੰਤ ਬੇਸਬਰੀ ਦਾ, ਜੀਵਨ ਦੀ ਅਨੰਤ ਚਾਲ ਤੇ ਗਰਮ ਧੜਕ ਦਾ | ਇਸ ਰੰਗ ਵਿਚ ਰਚੀਆਂ ਹਸਨ ਕੰਬਣੀਆਂ ਦੀਆਂ ਰਸ-ਰੰਗ-ਛੁਹ ਨਾਮੇ ਕਈ ਨਜ਼ਮਾਂ ਹਨ ਤੇ ਸਿੱਖ ਸਪਿਰਟ ਦੇ ਜਜ਼ਬੇ ਅੱਖਰ-ਅੱਖਰ ਵਿਚ ਸਮਾਏ ਪਏ ਹਨbਣ

ਸੁਪਨੇ ਵਿਚ ਤੁਸੀਂ ਮਿਲੇ ਅਸਾਂ ਨੂੰ
ਅਲਾਂ 'ਤੇ ਧਾ ਗਲਵਕੜੀ ਪਾਈ,
ਨਿਰਾਰੇ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ
ਫਿਰ ਲੜ ਫੜਨੇ ਨੂੰ ਉਠ ਦੌੜੇ
ਪਰ ਲੜ ਓ ਬਿਜਲੀ ਲਹਿਰਾ
ਉਡਦਾ ਜਾਂਦਾ ਪਰ ਉਹ ਅਪਣੀ
ਛੁਹ ਸਾਨੂੰ ਗਯਾ ਲਾਈ:-
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲਆਂ ਵਿਚ ਲਿਸ਼ਕੇ,
ਬਿਜਲੀ ਕੁੰਦ ਗਈ ਬਰਰਾਂਦੀ,

-੧੧-