ਪੰਨਾ:ਮਟਕ ਹੁਲਾਰੇ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

੧ ਮਾਂ ਨੂੰ ਅਪਣਾ ਬਾਲ ਪਿਆਰਾ chat ਨੂੰ ਸਭ ਕੋਈ ਪਯਾਰਾ ॥ ਜੋ ਆਵੇ ਉਸ ਲਾਡ ਲਡਾਵੇਂ Pਠਾ ਦਿੰਦੀਆਂ ਠੀਆਂ | ਸਫਾ ੫੫ 1 ਆਪ ਦੀ ‘ਵੱਲਰ ਉੱਪਰ ਕਵਿਤਾ ਸੁੰਦਰਤਾ ਤਰ ਰਹੀ ਤੋਂ ਉਤੇ ਖੁਲ ਉਡਾਰੀਆਂ ਲੈਂਦੀ ਤੇ ਨਿਰਜੁਨ ਫਬਨ ਕੁਆਰੀ ਰੰਗਤ ਨੇ “ਰਬ ਅਨੰਤ ਦਾ ਵਰਿਆ’, ਅਕਹਿ ਨੂੰ ਕਹਿਣਾ ਹੈ । ਇਹ ‘ਵੱਲਰ' ਇਕ ਨੱਚਦੀ ਪੂਰੀ ਵਾਂਗ ਅੱਧ ਅਸਮਾਨਾਂ ਵਿਚ ਉਡ ਰਹੀ ਹੈ, ਝੀਲ ਵੀਹ ਹੈ ? ਆਜ਼ਾਦੀ ਮੁਜੱਸਮ ਹੈ। . . “ਸ਼ਾਲਾਮਾਰ’ ਵਿਚ ਚਨਾਰ “ਜੋਗੀ ਖੜੇ ਹਨ ਤੇ ਨੀਰ ਦੇ ਵਗਣ ਵਿਚ ਆਪ ਨੂੰ ਇਕ ਚੈਤਨ ਪ੍ਰਭਾਵ ਮੋਂਹਦਾ ਹੈ ਤੇ ਆਦਮੀ ਦੇ ਹੰਭਲਾ ਮਾਰ ਉੱਪਰ ਨੂੰ ਜਾਣ ਦੀ ਚਾਹ ਤੇ ਨੀਵਾਣਾਂ ਦੀ ਖਿੱਚ ਰਾਣਾ ਇਹ ਆਦਮੀ ਦੀ ਗਿਰਨ ਕੋਸ਼ਸ਼ ਦਾ ਨਕਸ਼ਾ ਦਿੱਸਦਾ ਹੈ: ਲਾਵੇ ਡਾਢਾ ਜ਼ੋਰ ਪਹਿਲ ਉਚਾਣ ਨੂੰ ਪਹੁੰਚਾਂ, ਮਾਰ ਉਛਾਲ, ਪਰ ਖਿਚ ਰੋਕਦੀ ਉੱਚਾ ਜਾਂਦਾ ‘ਖਿੱਚ ਫਿਰ ਲੈ ਡੇਰਦੀ,ਉਛਲ ਗਿਰਨ ਦਾ ਨਾਚ ਹੈ ਵੇ ਹੋ ਰਿਹਾ। ਸਫਾ ੬੦ ਦ੧੪ਰ