ਪੰਨਾ:ਮਟਕ ਹੁਲਾਰੇ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰਲਾ ਪਿਆਰ ਪੈ ਗਿਆ, ਪਰ ਨਾਲ ਦੁਚਿਤਾਈ ਹੋ ਗਈ । ਕਸ਼ਮੀਰ ਅੱਪੜਕੇ ਵਿਆਹ ਦੇ ਦਰਬਾਰ ਵਿਚ ਸ਼ਾਹਜ਼ਾਦੀ ਨੂੰ ਅਚਰਜਤਾ ਨਾਲ ਪਤਾ ਲਗਾ ਕਿ ਮੇਰਾ ਮਨ ਹਰ · ਲੈਣ ਵਾਲਾ (ਫਰਾਮਰਜ਼' ਹੀ ਮੀਰਾ ਸ਼ਾਹਜ਼ਾਦਾ ਪਤੀ ਪ੍ਰੀਤਮ ਹੈ । ਕਵਿ ਰ’ ਨੇ ਤਾਂ ਵਿਆਹ, ਪਰ ਹੀ ਆਪਣਾ ਅਨੁਪਮ ਵਿਚ ਖ਼ਤਮ ਕੀਤਾ ਹੈ । ਇਥੇ ਲਾਲਾਰੁਖ਼ ਦੀ ਸੁੰਦਰਤਾ ਤੇ ਉਸ ਉਪਰ ਸ਼ੈਦਾ ਹੋਯਾ ਪਰਵਾਨਾ ਫਰਾਮਰਜ਼, ਬੁਖਾਰੇ ਦਾ ਸ਼ਾਹਜ਼ਾਦਾ, ਵਿਆਹ ਦੀ ਪਹਿਲੀ ਰਾਤ ਦੀ ਸੁਖ ਨੀਂਦਰ , ਵਿਚ ਇਕ ਸਫ਼ਨਾ ਦੇਖਦਾ ਹੈ, ਜਿਸ ਵਿਚ ਜੰਨਤ ਦੇਖਦਾ ਹੈ ਤੇ ਉਸ ਨੂੰ ਕੁਛ ਥਾਂਵਲਾ ਪੈਂਦਾ ਹੈ ਕਿ ਮੇਰੀ ਮੌਤ ਨੇੜੇ , ਆ ਰਹੀ ਹੈ । ਇਸ , ਸੂਚਨੇ ਬਾਦ ਉਹ ਰੱਬ ਦੀ ਦਰਗਾਹ ਵਿਚ ਇਕ ( ਆਰਜ਼ ਮਾਨੋਂ ਵਿਲਕਕੇ ਕਰਦਾ ਹੈ, ਜਿਹੜੀ ਕਟਾਰ ਵਾਂਗ ਆਪਣੀ ਤੀਬਤਾ ਵਿਚ ਚਮਕਦੀ ਹੈ, ਸੁਫਨੇ ਹਨੇਰੇ ਵਿਚ ਫਰਾਮਰਜ਼ ਦੇ ਗਰੋ ਹੱਥ ਜਦ ਦੁਆ ਨੂੰ ਉਠਦੇ ਹਨ, ਇੰਜ ਜਾਪਦਾ ਹੈ ਜਿਵੇਂ ਦੋ ਕੋਮਲ ਆ ' ਜੁੜੇ ਹਨ ਤੇ ਹੱਥਾਂ ਦੀ ਰੌਸ਼ਨੀ ਤੇ ਦੁਆ ਦੇ ਚਮਕਦੇ ਲਫਜ਼ ਦਿਲ ਤੇ ਬਿਜਲੀ ਦਾ ਅਸਰ ਜਾਂਦੇ ਹ

ਲਾਲਾ ਰੁਖ਼ ਤੇ ਫਰਾਮਰਜ਼ ਜਿਨ੍ਹਾਂ ਦੇ ਪਿਆਰ ਨੂੰ ਕਰਤਾ ਜੀ ਨੇ ਇਕ ਆਪਣੀ ਹਾਲੇ ਅਣ -੧੯