ਪੰਨਾ:ਮਟਕ ਹੁਲਾਰੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਕਾਸ਼ਿਤ) ਕਵਿਤਾ ਵਿਚ ਦਰਸਾਯਾ ਹੈ‘ਤੜਪ ਗੋਪੀਆਂ ਕ੍ਰਿਸ਼ਨ ਮਗਰ ਜੋ ਲੋਕੀ ਪਏ ਬਣਾਵਨ, ਲੱਛਣ-ਸੱਸੀ ਪੰਨੂੰ ਪਿੱਛੇ ਆ ਜੋ ਬਲ ਤੜਫ ਦਿਖਾਵਨ, “ਰਾਂਝੇ ਮਗਰ ਹੀਰ ਦੀ ਘਾਬਰ”; ਮਜਨੂੰ, ਦਾ ਸੁਕ ਜਾਣਾ, ਏ ਨਹੀਂ ਮੋਹ ਨਜ਼ਾਰੇ ਦਿਸਦੇ | ਇਹ ਕੁਈ ਰਮਜ਼ ਛਿਪਾਵਨ । ਹੈ ਅਰੂਪ ! ਇਹ ਤੜਪ ਉਹੋ ਨਹੀਂ ਰੋ , ਤੁਸਾਂ ਜੋ ਲਾਈ ? ਕੀ ਇਹ ਚਿਣਗ ਨਹੀਂ ਉਹ ਜਿਹੜੀ ਤੁਸਾਂ ਸੀਨਿਆਂ ਪਾਈ ? ਮਿਲਣ ਤੁਸਾਨੂੰ ਦੀ ਏ ਲੋਚਾ ਏਹੈ ਤੜਫ . ਤਸਾਡੀ, ਜਿੱਥੇ ਰਮਜ਼ ਪਵੇ ਕਈ ਕਟਕੀ ਕਮਲੀ ਹੋ ਜਾਈ ॥ ੪. । ਦੋ ਹਰਫ ‘ਵਿੱਛੜੀ ਕੁੰਚ’ ਤੇ ‘ਵਿੱਛੜੀ ਰੂਹ’ ਲਈ ਇਥੇ ਪਾਉਣੇ ਬੇਜ਼ਰੂਰੀ ਨਹੀਂ ਹੋਣਗੇ ।

ਵਿੱਛੜੀ ਕੂੰਜ ਇਕ ਸੁਪਨੇ ਵਿਚ ਸੁਣੇ ਗੀਤ * ਹੁਣ ਇਹ, ਛਪ ਚੁਕੀ ਹੈ, ਵਿਖੇ ਬਿਜਲੀਆਂ ਦੇ ਹਾਰ । v

-੨੦-