ਪੰਨਾ:ਮਟਕ ਹੁਲਾਰੇ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਯਾਦ ਰਹਿ ਗਈਆਂ ਦੋ ਸਤਰਾਂ ਹਨ। ਸੁਫਨਾਂ ਦੇ ਇੰਨਾਂ ਹੀ ਸੀ ਕਿ ਇਕ ਹੰਸ , ਮਨਮੋਹਣ ਮੋਹਣੀਆਂਅਨੇ ਹੈ ਦੇ ਵਿਚ ਫੜਿਆ ਇਕ ਸਹਣੇ ਤਬਕ ਵਿਚ ਦਿੱਸ ਨੂੰ ਆਯਾ ਸੀ, ਹੰਸ ਦੇ ਮੂੰਹ ਵਿਚ ਇਕ ਗੀਤ ਸੀ, ਜਿਸ ਤੋਂ ਦੀਆਂ ਕਵੀ ਜੀ ਨੂੰ ਦੋ ਯਾਦ ਰਹਿ ਗਈਆਂ ਸਤਰਾਂ ? ਇਹ ਬੱਸ ਹਨ(fਖੋਂ ਨੇ ਤਾਂ ਲਗਦੇ ਮੈਨੂੰ ਫੁੱਲਾਂ ਦੇ ਹੁਲਾਰੇ, ਜਾਨ ਮੇਰੀ ਪਰ ਕੁੱਸਦੀ ਨੂੰ 3 ਪੰਜਾਬੀ ਦੇ ਸਿੱਧੇ ਸਾਦੇ ਨਿੱਕੇ ਜਿਹੇ ਹਰਫਾਂ ਨੂੰ ਵਿਚ ਇਕ ਅਨੰਤ ਜਿਹਾ ਮਿਲਵਾਂ ਹਸਨ, “ਖੁਸ਼ੀ ਤੇ ਨੂੰ (ਮ ਯਾਦ ਦਾ ਭਰਿਆ, ਏਹੋ ਹਰਫ ਬਸ ਖਿੜਕੀਆਂ ਹਨ, ਜਿਨ੍ਹਾਂ ਦੇ ਪਿਛੇ ਅਰਸ਼ੀ ਤੇ ਰੂਹਾਨੀ , ਵਲੈਤਾਂ ਚੀਤ ਦਾ ਝਵਲਾ ਪੈਂਦਾ ਹੈ ਤੇ ਇਉਂ ਜਾਪਦਾ ਹੈ ਕਿ 13 ਪਿਆਰ ਆਪਣੇ ਅਸਲੇ ਦੀ ਤਾਂਘ ਤੇ ਯਾਦ ਹੈ ; - ਸੱਚੇ ਵੇਤਨ ਤੇ ਹਮਵਤਨੀਆਂ ਦੀ ਤਾਂਘ , ਮੁੱਕਦੀ ਅਤੇ ਹ, ਤੇ ਖੁਸ਼ੀਆਂ ਵਿਚ ਵੀ ਉਹ ਯਾਦ-ਦਰਦ ਭੁਲਦਾ ਨਹੀਂ, ਇਨਾਂ ਦੋ ਸਤਰਾਂ , ਵਿਚ ਝਲਕਦਾ ਭਾਵ (Suggestiveness) ਅਮੁੱਕ ਹੈ, ਅਨੰਤ ਵਿਸ਼ਾਲਤਾ (Space) ਇਸ ਵਿਚ ਦਿੱਸ ਰਹੀ ਹੈ ।

“ਵਿੱਛੁੜੀ ਰਹਇਸ ਤਰਾਂ ਦੇ ਇਕ ਹੋਰ ਸੁਫਨੇ ਵਿਚ ਸੱਚੀ ਕਵਿਤਾ ਦੀ ਯਾਦ ਰਹਿ ਗਈ ਬਾਕੀ ਹੋ, ਇਨ੍ਹਾਂ ਦੋਹਾਂ ਸਤਰਾਂ ਵਿਚ ਇਕ ਕੁਤਾ-ਜੋਤੀ

-੨੧-