ਪੰਨਾ:ਮਟਕ ਹੁਲਾਰੇ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਡੇ।

ਫੁਲ ਗੁਲਾਬ ਤੋਂ ਕਿਸੇ ਪੁਛਿਆ

  • ਅਵੇ ਕੋਮਲਤਾਂ ਦੇ ਸਾਈਂ !

ਇਸ ਸਣਪ, ਇਸ ਸੁਹਲ ਸੁਹਜ ਨੂੰ
ਹੈ ਕਿਉਂ ਕੰਡਿਆਂ ਬਜ ਲਾਈ ?
ਮਸਤ ਅਲਸਤੀ ਸਰ ਵਿਚ ਸੁਹਣੇ
ਹਸ ਕਿਹਾ: “ਖ਼ਬਰ ਨਹੀਂ ਮੈਨੂੰ
-ਤੋੜ ਨਹੀਂ-ਦੀ ਫੱਟੀ ਭਾਵੇਂ
ਮਿਰੇ ਮੌਲਾ ਨੇ ਲਿਖ ਲਾਈ ॥
ਸ਼ਿਕਾਰਡ ਨੂੰਅਸੀਂ ਸ਼ਿਕਾਰੇ ਹੋ ਗਏ ਤੇਰੇ
(ਪਰ) ਬਿਨ ਚ ਪੇ ਬਿਨ ਹਾਥੀ
ਕੋਈ ਠਉਰ ਨ ਥਿੱਤਾ, ਸਾਡਾ
'ਮੈਂ' ਤੋਂ ਮੇਂ' ਗਈ ਵਾਦੀ, ਵੇਗ ਵਾਉ ਦੇ ਲਈ ਫਿਰ ਰਹੇ
ਏਧਰ, ਓਧਰ ਗੱਭੇ
ਛੋਟੀ ਸੈਰ ਵਾਲੀ ਕਿਸ਼ਤੀ ਨੂੰ ਕਸ਼ਮੀਰ ਵਿਚ
ਸੀ ਨਗਰ ਦੇ ਲਾਗੇ ਦੀ ਕਾਰ ਕਹਿੰਦੇ ਹਨ ।
ਮਲਾਹ ।
ਸਾਫ ਪਾਣੀ ਵਾਲੀ ਝੀਲ ।

-੪੫-