ਪੰਨਾ:ਮਟਕ ਹੁਲਾਰੇ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਰਸਦਾਤੀ ਛੁਹ ਤੁਹਾਡੀ ਦੇ ਰਸੀਏ ਹੋ ਗਏ ਹਾਂ ਜੀ ।
ਕੰਬਦੀ ਕਲਾਈ। 4 ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨ ਆਏ OF ਸਾਡੀ ਕੰਬਦੀ ਰਹੀ ਕਲਾਈ ਧੀ ਚਰਨ ਤੇ ਸੀਸ ਨਿਵਾਯਾ
ਸਾਡੇ ਮੱਥੇ ਛੋਹ ਨ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ । ਫਿਰ ਲੜ ਫੜਨੇ ਨੂੰ ਉਠ ਦੌੜੇ
ਪਰ ਲੜ ਓ ਬਿਜਲੀ-ਲਹਿਰਾਂ', ਉਡਦਾ ਜਾਂਦਾ ਪਰ ਉਹ ਅਪਣੀ
ਛੁਹ ਸਾਨੂੰ ਗਯਾ ਲਾਈ; } ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੁਆਂ ਵਿਚ ਲਿਸ਼ਕੇ ਬਿਜਲੀ ਕੁੰਦ ਗਈ ਥਰਰਾਂਦੀ, ਹੁਣ ਚਕਾਚੌਧ ਹੈ ਛਾਈ ।

-੪੬-