ਪੰਨਾ:ਮਟਕ ਹੁਲਾਰੇ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਵਾਂਤੀ ਪੁਰੇ ਦੇ ਖੰਡਰ*॥

ਅਵਾਂਤੀ ਪੂਰਾ ਕੀ ਰਹਿ ਗੜਾ ਬਾਕੀ,
ਦੋ ਮੰਦਰਾਂ ਦੇ ਢੇਰ, ਬੀਤ ਚੁਕੀ ਸਭਤਾ ਦੇ ਖੰਡਰ
ਦਸਦੇ ਸਮੇਂ ਦੇ ਫੇਰ, ਸਾਖੀ ਭਰ ਰਹੇ ਓਸ ਅੱਖ ਦੀ * ਜਿਸ ਵਿਚ ਮੋਤੀਆਬਿੰਦ ਹਨਰ ਪਛਾਣਨ ਵੱਲੋਂ ਛਾਇਆ,
ਗੁਣ ਦੀ ਰਹੀ ਨ ਜਿੰਦ ॥ ਜੋਸ਼ ਮਜ਼ਹਬ ਤੇ 'ਕਦਰ-ਹੁਨਰ’ ਦੀ
ਰਹੀ ਨ ਠੀਕ ਤਮੀਜ਼, ਰਾਜ਼ੀ ਕਰਦੇ ਹੋਰਾਂ ਤਾਂਈ
| ਆਪੂੰ ਬਣੇ । ਮਰੀਜ਼ !


  • ਦੇ ਪੁਰਾਣੇ ਮੰਦਰਾਂ ਦੇ ਖੋਲੇ, ਸ੍ਰੀ ਨਗਰ ਤੇ ਅਨੰਤ ਨਾਗ ਦੇ ਵਿਚਾਲੇ ।