ਪੰਨਾ:ਮਟਕ ਹੁਲਾਰੇ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਜ ਬਿਹਾੜੇ ਦੇ ਬੁੱਢੇ ਚਨਾਰ ਨੂੰ

ਸਦੀਆਂ ਦੇ ਹੇ ਬੱਚੇ ਬਾਬੇ ਨੂੰ
ਕਿਤਨੇ ਗੋਦ ਖਿਡਾਏ?
ਕਿਤਨੇ ਆਏ ਛਾਵੇਂ ਬੈਠੇ,
ਕਿਤਨੇ ਪੂਰ, ਲੰਘਾਏ?

ਚਸ਼ਮਾ- ਅਨੰਤ ਨਾਗ।}}

ਨਿਰਮਲ ਤੇਰਾ ਰੰਗ
ਨਾਓ ਅਨੰਤ ਹੈ, ਗੈਬਾਂ ਨਿਕਲਰੋਂ ਆਇ
ਵਹਿੰਦਾ ॥ ਸਦਾ ਤੂੰ, ਨਿਰਮਲਤਾ ਦਾ ਦਾਨ
ਦੇਵੇਂ ਠੰਢਿਆਂ, sh ਅਨੰਤ ਕਰਾਵੇਂ ਯਾਦ
ਅੰਤਾਂ ਵਾਲਿਆਂ


  • ਇਸ ਵਿਸ਼ਾਲ ਬਿਸ਼ ਦੇ ਮੁੱਢ ਦਾ ਘੇਰਾ ੧੮ ਗੰਜ਼ ਹੈ ।

'

-੬੦-