ਪੰਨਾ:ਮਟਕ ਹੁਲਾਰੇ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੰਧਕ ਦਾ ਚਸ਼ਮਾਂ।

-ਅਨੰਤ ਨਾਗ ਕੋਲ-

"ਗੰਧਕ ਦੇ ਚਸ਼ਮੇਂ! ਦੱਸ ਹੇਠਾਂ
ਤੋਂ ਕਯੋਂ ਬਾਹਰ ਆਇਆ ?
ਵੱਟ ਤੀਉੜੀ ਚਸ਼ਮਾ ਆਖੇ
ਤਰਸ ਮੇਰੇ ਦਿਲ ਪਾਇਆ,
ਭਲਿਆਂ ਨੇ ਹਨ ਰੋਗ ਸਹੇੜੇ,
ਮੈਂ ਚਾਲਾਵਾਂ ਦਾ, feels"
ਅਨੰਤ ਰਹਿਮ ਪਤਿਤਾਂ ਬੀ ਉੱਤੇ ਹਨ
ਠਦਾ ਧੁਰ ਤੋਂ ਆਇਆ।

ਇੱਛਾ ਬਲ ਨਾਦ


ਇੱਛਾ ਬਲ ਜਦ ਨਾਦ ਤਿਰਾ , ਆ
ਪਹਿਲਾਂ ਤੋਂ ਕੰਨੀਂ ਪੈਂਦਾ, ਭਰ ਸਰੂਰ ਸਿਰ ਵਿਚ ਇਕ ਜਾਂਦਾ ,
ਤੁਮ , ਇਲਾਹੀ ਲੈਂਦਾ, ਹੀਰੇ ਵਰਗੀ ਚਮਕ ਨੀਰ ਦੀ ,
ਅੱਖਾਂ ਨੂੰ ਮਸਤਾਂਦੀ ਬੇਖ਼ੁਦੀਆਂ ਦਾ ਝੂਟਾ ਆਵੇ . 'ਚ ਹੁਲਾਰਾ ਰਹਿੰਦਾ ।

-੬੧-