ਪੰਨਾ:ਮਟਕ ਹੁਲਾਰੇ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇੱਛਾ ਬਲ ਦੇ ਚਨਾਰ ਤੇ ਨੂਰ ਜਹਾਂ

-ਕਿਸੇ ਸੁੰਦਰੀ ਦੇ ਹੱਥ ਲਾਉਣ ਤੇ -

ਤੇਰੇ ਜਿਹੀਆਂ ਕਈ ਵੇਰ ਆ
ਹੱਥ ਅਸਾਂ ਨੂੰ ਲਾਏ,
ਪਯਾਰ ਲੈਣ ਨੂੰ ਜੀ ਕਰ ਆਵੇ
ਉਛਾਲ ਕਲੇਜਾ ਖਾਏ,
ਪਰ ਉਹ ਯਾਰ ਸਆਦ ਨ ਵਸਦਾ
ਹੋਰ ਕਿਸੇ ਹਥ ਅੰਦਰ,
ਨਰ ਜਹਾਂ ਜੋ ਛੁਹ ਤੇਰੀ ਨੇ ,
ਸਾਨੂੰ ਲਾਡ ਲਡਾਏ।
ਚਸ਼ਮਾ-

ਇੱਛਾ ਬਲ ਤੇ ਡੂੰਘੀਆਂ ਸ਼ਾਮਾਂ



ਪ੍ਰਸ਼ਨ-

ਸੰਝ ਹੋਈ ਪਰਛਾਵੇਂ ਛੁਪ ਗਏ
ਕਿਉਂ ਇੱਛਾ ਬਲ ਨੂੰ ਜਾਰੀ ? ਨੂੰ ਸਰੋਦ ਕਰ ਰਹੀ ਉਵੇਂ ਹੀ
ਤੇ ਟਰਨੋਂ ਬੀ ਨਹਿੰ ਹਾਰੀ, ਸੈਲਾਨੀ ਤੇ ਪੰਛੀ ਮਾਲੀ .
ਹਨ ਸਭ ਅਰਾਮ ਵਿਚ ਆਏ,

-੬੩ -