ਪੰਨਾ:ਮਟਕ ਹੁਲਾਰੇ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿੱਧੜ ਨੇ।

ਸਦਾ ਸੁੱਤੀਆਂ ਬਰਫਾਂ ਕਿਧਰੋਂ
ਹੇਠਾਂ ਢਲ ਢਲ ਆਈਆਂ, ਸੰਗ ਯਸ਼ਬ ਯਾ ਹੌਲ-ਦਿੱਲੀਆਂ,
ਪਾਣੀ ਬਣ ਬਣ ਪਾਈਆਂ, ਠੰਢੀਆਂ ਠਾਰ ਵਗਣ ਏ ਯਾਰਾਂ
ਕਈ ਕਈ ਹੋ ਇਕ ਹੋਵਨ, ਨਾਦ ਕਰਨ, ਸੂਰ ਛਿੜੇ ਖਿਰਨਵੀ
ਮਸਤੀਆਂ ਝੂਮ ਝਮਾਈਆਂ । ਗਨੇਸ਼ ਪੁਰ ਦੇ ਟਿਬੇ ਦੀਆਂ ਜੂਹਾਂ । ਵਖੀਆਂ ਛਾਤੀਆਂ ਦੇ ਪਰਬਤ ਜੀ ।
ਤੇਰੀਆਂ ਫਿਰ ਫਿਰ ਡਿੱਠੀਆਂ, ਚੀੜ੍ਹੀ ਚਸ਼ਮੇ ਜਿੱਧਰ , ਜਾਓ |
ਤੱਕ ਤਕੇਂਦੀਆਂ ਅੱਖੀਆਂ, ਇਉਂ ਜਾਪੇ ਜਿਉਂ ਵਾਜ ਇਲਾਹੀ
ਗੁਰੂ ਨਾਨਕ ਦੀ ਆਵੇ, ਨਾਲ ਅਯਾਲੀ ਗੋਸ਼ਟ ਕਰਦੇ
ਨਦਰਾਂ ਪਾ ਪਾ ਮਿੱਠੀਆਂ ।

-੭੦-