ਪੰਨਾ:ਮਟਕ ਹੁਲਾਰੇ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਸ਼ਮੀਰ ਤੇ ਸੁੰਦਰਤਾ।

ਜਿੱਕੁਰ ਚ ਰੁਲਦੇ. ਸੇਬ
ਉੱਤੇ, ਨਸ਼ਪਾਤੀਆਂ ਵਿੱਚ ਗਿਰਾਂ ਕਸ਼ਮੀਰ,
ਜਾਤ ਤੀਕਰ ਰੁਲ ਰਹੀ, ਸੁੰਦਰਤਾ ਵਿਚ ਖ਼ਾਕ
-ਲੀਰਾਂ ਪਾਟੀਆਂ, ਜਿਕਰ ., ਫੁੱਲ ਗੁਲਾਬ
ਟੁੱਟਾ ਢਹਿ ਪਵੇ ਮਿੱਟੀ ਘੱਟੇ ਵਿਚ ।
ਹੋਇ ਨਿਮਾਨੜਾ ॥ ਕਿਸ਼ਨ ਗੰਗਾ । ਨੀਰ ਨਿਪੰਗ
ਕ੍ਰਿਸ਼ਨ ਗੰਗ ਤੇਰਾ ਨਾ, ਕੱਚਾ ਸਾਵਾ ਰੰਗ
ਧਾਈ ਆ ਰਹੀ !


  • ਨਿਰਮਲ !

-੭੬-