ਪੰਨਾ:ਮਟਕ ਹੁਲਾਰੇ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵਾਂ ਕਸ਼ਮੀਰ।

ਮੈਂ ਚੁੰਨੀ ਮੈਂ ਚੁੰਨੀ ਵੇ ਲੋਕਾ !
ਮੀਂਹ ਜਿਓ ਛਹਿਬਰ ਲਾਏ : ਟਰੀ ਵਿਸਥਾਂ* ਡਲੀ ਭਰ ਆਏ
ਤੇ ਵੱਲਰ ਉਮਡ ਉਡਾਏ:ਆਪ ਹੇਠ ਵਿਛਾਕੇ ਸਹੀਓ !
ਅਸਾਂ ਨਵਾਂ ਕਸ਼ਮੀਰ ਬਣਾਇਆ,
ਗਾਓ ਸੁਹਾਗ ਨੀ ਸਹੀਓ ! ਸੁਹਣਾ
ਕਦੇ ਸੈਰ ਕਰਨ ਚਲ ਆਏ ।
ਜਿਹਲਮ ਨਦੀ । ਸ੍ਰੀ ਨਗਰ ਦੀ ਝੀਲ #ਸਭ ਤੋਂ ਵਡੀ ਕਸ਼ਮੀਰ ਦੀ ਝੀਲ ।

-੭੮-