ਪੰਨਾ:ਮਟਕ ਹੁਲਾਰੇ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰਤਾ ਮੁਟਿਆਰ ਜਦੋਂ ਹੋ
ਰੰਗ ਰੂਪ ਚੜ੍ਹ ਭਖਦੀ, ਹੁਸਨ ਅਹਿਸਾਸ* ਜਦੋਂਆਪੇ ਦਾ
( ਮਦ ਭਰ ਆਪੇ ਤਕਦੀ, ਆਪੇ ਤੇ ਆਸ਼ਿਕ ਹੋ ਆਪੇ
ਮਦ-ਆਪ ਦਾ ਛਕਦੀਤਦੋਂ ਡਰੇ ਮਤ ਨਜ਼ਰ ਕਿਸੇ ਦੀ .
ਪੈਕੇ ਮੈਲ ਲਗਾਵੇ, ਨਜ਼ਰ ਦੁਸਰੀ ਤੋਂ ਸ਼ਰਮਾਵੇ,
ਆਪਾ, ਪਈ ਲੁਕਾਵੇ ।
ਸੁੰਦਰਤਾ ਦੀ ਪ੍ਰਤੀਤੀ ।

-੮੨-