ਪੰਨਾ:ਮਟਕ ਹੁਲਾਰੇ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਤਨਾ ਮਾਲ ਹਸਨ ਦਾ ਪਾਕੇ
ਕਿਉਂ ਦਿਲਗੀਰੀਆਂ ਛਾਵਨ ? ਸਣ ਇਹ ਵਾਕ ਬਾਗ ਜੀ ਰੋਏ
ਝੀਣੀ ਬਾਣਿ ਸੁਣਾਵਨ : ਕੁਦਰਤ ਤੇ ਮਾਨੁਖ ਦੇ ਰਚਵੇਂ
ਸਾਜੋ ਸਮਾਨ ਬਣਾਵਨ* : ਕਮੀ ਨਹੀਂ ਮੈਂ ਰਹੀ ਕਿਸੇ ਗਲ
ਖੇੜੇ ਸੁਹਜ, ਸੁਹਾਵਨ, ਅੱਖਾਂ ਭੀ ਲੱਖਾਂ ਆ ਆ ਕੇ
ਮੇਰੀ ਕਦਰ ਕਰਾਵਨ, ਵਾਹ ਵਾਹ ਕਰਨ,ਖਿੜਨ ਖੁਸ਼ ਹੋਵਨ,
ਉਸਤਤਿ ਮੇਰੀ ਗਾਵਨ; ਐਪਰ ਨੈਣ ਓ ਨਰ ਜਹਾਂ ਦੇ
ਜੋ ਖਿੱਚਾਂ ਵਿਚ ਆਵਨ, ਬਉਰੇ ਹੋ ਆਪੇ ਵਿਚ ਖਿਚਦੇ .
ਨੈਣੀਂ ਨੈਣ ਸਮਾਵਨ, ਨੈਣ ਕਟੋਰੇ : ਨੂਰਜਹਾਂ ਦੇ
ਮਦ ਭਰ ਮਦ ਭਰ ਲਵਨ,


  • ਬਣਤ।

-੮੬-