ਪੰਨਾ:ਮਟਕ ਹੁਲਾਰੇ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨੈਣ ਪਿਆਸੇ ਅਪਣੇ ਉਸ ਦੇ
ਦਾ ਨੈਣਾਂ ਵਿਚ ਸਮਾਵਨ, ਰਜ ਰਜ ਪੀਣ, ਮਸਤ ਹੋ ਨਾਵਨ, ਨਾਮ
ਪਯਾਰੀ ਝੂਮ ਝੂਮਾਨ, ਰੰਗ ਰੱਤੜੇ ਓ ਨੈਣ ਓਸ ਛਿਨ,
ਪੀਂਘ ਚੜੇ ਰੰਗ ਲਾਵਨ, • ਹਸਨ-ਅਹਿਸਾਸ * ਆਪਣੇ ਜਾਗਣ
ਮਦ ਭਰ ਮਦ ਬਰਸਾਵਨ; ਕਦੇ ਨਜ਼ਰ ਭਰ ਵੇਖਣ ਸਾਨੂੰ
ਕਾਂਬਾ ਇਕ ਛਿੜਾਵਨ, ਛਹ ਨੈਣਾਂ ਦੀ ਓਸ ਪਲਕ ਦੀ
- ਬਿਜਲੀ ਦੀ ਥਰਰਾਵਨ ਰਗ ਰੇਸ਼ੇ ਸਾਡੇ ਵਿਚ ਫਿਰ ਕੇ
ਭਰ ਦੇਂਦੀ ਕੰਪਵਨਉਹ ਰਸ ਭਰੀ ਲਹਿਰ ਸੀ ਖੇੜਾ
, ਉਹ ਨਿਸ਼ਾਤ ਮਨ ਭਾਵਨ ਉਹ ਦੇਂਦੀ ਇਕ ਹੁਸਨ ਹੁਲਾਰਾ
Pਬੇ ਮਲੂਮ ਖਿੜ-ਜਾਨ,


  1. ਅਪਣੇ ਅੰਦਰ ਉੱਚੀ ‘ਮੌਦਰਯ ਪਤੀਤੀ’ ਯਾ ਆਪਣੀ ਸੁੰਦਰਤਾ ਦਾ ਅੰਤਰ ਅਨੁਭਵ | ਖੁਸ਼ੀ ।

-੮੭-