ਪੰਨਾ:ਮਨੁਖ ਦੀ ਵਾਰ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾ ਨੇ ਮਨਮੁਖ ਵਾਂਗਰਾਂ, ਕੀਤੀ ਮਨ ਆਈ।
ਦੂਣਾ ਹੁੰਦਾ ਹੀ ਗਿਆ, ਵਡ ਜੋਸ਼-ਕਸਾਈ।
ਗਰਮੀ ਜਪ ਕੇ ਸਾਰਿਆਂ, ਗਰਮੀ ਗਤ ਪਾਈ।
ਗਰਮੀ ਸ਼ਾਹਣੀ ਵਾਂਗ ਸੀ, ਬ੍ਰਹਿਮੰਡੇ ਆਈ।
ਤਪੱਸ਼-ਹੁੰਡੀ ਓਸ ਨੇ, ਬੇਹਦ ਚਲਾਈ।

੧੯.