ਪੰਨਾ:ਮਨੁਖ ਦੀ ਵਾਰ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਿ ਮਨੁਖ

ਜੰਮਿਆ ਸੂਰਾ ਧਰਤ ਦਾ, ਮਾਨੁਖ ਨਿਆਰਾ।
ਨਾਂਗਾ ਫਿਰਿਆ ਅਸਲ ਸਾਧ, ਬਹੁ ਜੁਗ ਵਿਚਾਰਾ।

ਜਤ ਦੇ ਘਾਹਾਂ ਢਕਿਆ, ਉਹਦਾ ਤਨ ਸਾਰਾ।
ਓਸੇ ਕਾਰਨ ਮਾਰਿਆ, ਪਾਲਾ ਹਤਿਆਰਾ।
ਮੁੜ ਖੱਲਾਂ ਦੇ ਨਾਲ ਉਸ, ਕਰ ਲਿਆ ਗੁਜ਼ਾਰਾ।

੨੪.