ਸਮੱਗਰੀ 'ਤੇ ਜਾਓ

ਪੰਨਾ:ਮਨੁਖ ਦੀ ਵਾਰ.pdf/62

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਵਿਹਲੇ ਬੈਠੇ ਫ਼ਰਸ਼ ਤੇ, ਦਿਲ ਅਰਸ਼ ਪੁਚਾਵੋ।
ਸਾਹਿਤ ਨਹੀਂ ਸਿਖਾਉਂਦਾ, ਰਾਜੇ ਪਰਚਾਵੋ।
ਪਰਜਾ ਜਨਤਾ ਰੂਪ ਜੀ, ਨਿਤ ਮਨੋਂ ਭੁਲਾਵੋ।

ਸਾਹਿੱਤ ਨਹੀਂ ਸਿਖਾਉਂਦਾ, ਰਾਜੇ ਦਾ ਹੋਣਾ।

੬੪.