ਸਮੱਗਰੀ 'ਤੇ ਜਾਓ

ਪੰਨਾ:ਮਨ ਦੀ ਮੌਜ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਫਸਰ ਹੈ) ਤੋਂ ਸਿਵਾਏ ਕੋਈ ਹੋਰ ਉਹਨੂੰ ਸਟਾਰਟ ਹੀ ਨਹੀਂ ਸੀ ਕਰ ਸਕਦਾ। ਕਈ ਵਾਰੀ ਕਈ ਕਈ ਦਿਨ ਬਾਹਰ ਹੀ ਖੜ੍ਹਾ ਰਹਿੰਦਾ ਸੀ। ਇਹ ਵੀ ਮੌਜਾਂ ਦੇ ਦਿਨ ਸਨ। ਅੱਜ ਮੇਰੇ ਕੋਲ ਪੰਜਾਬ ਦੀਆਂ ਲੱਖਾਂ ਫੋਟੋਆਂ ਤੇ ਬਾਤਾਂ ਜਾਣਕਾਰੀਆਂ ਹਨ, ਉਸ ਮੋਟਰਸੈਕਲ ਕਰਕੇ, ਮੇਰੇ ਛੋਟੇ ਛੋਟੇ ਲੇਖਾਂ ਦਾ ਮੂਲ ਪਾਠ ਉੱਥੋਂ ਹੀ ਆਉਂਦਾ ਹੈ।

ਮਨ ਦੀ ਮੌਜ 11