ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੀ, ਇਸ ਲਈ ਮੇਰੇ ਲਈ ਜੋ ਕੁਝ ਹੋ ਰਿਹਾ ਸੀ ਉਸਨੂੰ ਸਮਝਣ ਲਈ ਕਾਫ਼ੀ ਸਮਾਂ ਤੇ ਸਾਧਨ ਸਨ। ਮੇਰੇ ਸਾਹਮਣੇ ਆਤਮਜੀਤ ਦੀਆਂ ਮਨੁੱਖੀ ਰਿਸ਼ਤਿਆਂ ਨੂੰ ਤੰਦਾਂ ਵਿੱਚ ਤਬਦੀਲ ਕਰਨ ਦੀਆਂ ਸਮਰਥਾਵਾਂ ਦਾ ਅੰਬਾਰ ਖੁੱਲ੍ਹ ਰਿਹਾ ਸੀ। ਪਰਤ-ਦਰ-ਪਰਤ ਇਕ ਨਾਟਕ ਮੇਰੇ ਸਾਹਮਣੇ ਹੋ ਰਿਹਾ ਸੀ। (ਚਲਦਾ)
ਮਨ ਦੀ ਮੌਜ 44