ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਮਰਪਣ
ਸਾਡੀ ਪਿਆਰੀ ਪੋਤਰੀ
ਅਸੀਸ ਕੌਰ

ਦੀ
ਨਿਰਮਲ ਮੁਸਕਾਨ
ਦੇ ਨਾਂ
ਜਿਸ ਦੇ ਹੁੰਦਿਆਂ
ਜੇ ਕਦੇ ਮਨ ਪਰਦੇਸੀ ਵੀ ਹੋਣ ਲੱਗੇ
ਤਾਂ ਤੁਰਤ ਘਰ ਪਰਤ ਆਉਂਦਾ ਹੈ।