ਪੰਨਾ:ਮਨ ਮੰਨੀ ਸੰਤਾਨ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਭ ਹਕ ਰਾਖਵੇਂ ਹਨ।

ਜਨਨੀ ਜਨਹਿ ਤ ਭਗਤ ਜਨ ਕੇ ਦਾਤਾ ਕੈ ਸੂਰ।
ਨਹਿਂਂ ਤੇ ਜਨਨੀ ਬਾਝ ਰਹਿ ਕਾਹਿ ਗਵਾਵਹਿ ਨੂਰ॥




ਸ੍ਵਦੇਸ਼ ਭਾਸ਼ਾ ਪ੍ਰਚਾਰਕ ਲੜੀ ਨੰ: ੩੯
ਮਨ ਮੰਨੀ ਸੰਤਾਨ
Desired offspring
ਜਿਸ ਵਿਚ
ਰੂਪ ਵਾਨ, ਬੁਧੀ ਵਾਨ, ਸੁੰਦਰ, ਸੁਡੌਲ ਅਤੇ
ਬਲਵਾਨ ਉੱਤਮ ਸੰਤਾਨ ਉਤਪੱੱਨ ਕਰਨ
ਗ੍ਰਭ ਰੱਖਯਾ ਦੇ ਉਪਾਵ ਆਦਿ ਬੜੀ
ਚੰਗੀ ਤਰਾਂ ਦਸੇ ਹਨ।
ਲੇਖਕ ਤੇ ਪ੍ਰਕਾਸ਼ਕ
ਭਾਈ ਮੋਹਨ ਸਿੰਘ ਵੈਦ
ਮਿਊਨਸਿਪਲ ਕਮਿਸ਼ਨਰ
ਤਰਨ ਤਾਰਨ (ਪੰਜਾਬ)

ਜੂਨ ੧੯੧੪

ਵਜ਼ੀਰ ਹਿੰਦ ਪ੍ਰੇਸ ਅੰਮ੍ਰਤਸਰ ਵਿਚ ਭਾਈ ਬਹਾਦਰ ਸਿੰਘ
ਮੈਨੇਜਰ ਦੇ ਯਤਨ ਨਲ ਛਪਯਾ।

ਪਹਲੀ ਵਾਰ ੧੦੦੦

ਭੇਟਾ ਚਾਰ ਆਨੇ