੩੫
[ਮਨਮੰਨੀ ਸੰਤਾਨ]
ਅਜ ਕਲ ਉੱਨਤੀ ਦਾ ਸਮਾਂ ਹੈ, ਫਲ,ਫੁਲ,
ਬਨਾਸਪਤਿ, ਅਰ ਪਸ਼ੂਆਂ ਤੀਕਰ ਦੇ ਭੀ ਨਸਲ ਦੇ
ਸੁਧਰ ਦੀ ਇੱਛਾ ਹੋ ਰਹੀ ਹੈ ਤਾਂ ਮਨੁੱਖ ਜਾਤੀ ਦੇ
ਸੁਧਾਰ ਦਾ ਵਿਸ਼ੇਸ਼ ਕਰ ਜਤਨ ਕਰਨਾ ਕਿੰਨਾਂ ਜਰੂਰੀ ਹੈ?
ਇਸਨੂੰ ਸਾਡੇ ਪਾਠਕ ਵਿਚਾਰਨ ਤੋਂ ਆਪ ਹੀ ਸਮਝ ਸਕਦੇ
ਹਨ । ਜਤਨ ਕਰਨ ਨਾਲ ਰੁਪ ਰੰਗ ਵਿਚ ਹੀ
ਮਨੁੱਖ ਨਹੀਂ ਸੁਧਰ ਸਕਦੇ, ਕਿੰਤੂ ਡੀਲ ਡੌਲ ਅਰ ਬਲ
ਵਿਚ ਭੀ ਵਾਧਾ ਕਰ ਸਕਦੇ ਹਨ । ਜਾਪਾਨ ਵਾਲੇ ਛੋਟੇ
ਡੀਲ ਡੋਲ ਅਰ ਮਧਰੇ ਹੁੰਦੇ ਹਨ, ਪ੍ਰੰਤੂ ਉਹ ਅਜ ਕਲ
ਅਪਨੀ ਸੰਤਾਨ ਦੇ ਕੱਦ ਵਧਾਉਨ ਦੀ ਇੱਛਾ ਕਰ ਰਹੇ
ਹਨ ਅਰ ਬਹੁਤ ਕੁਝ ਸਫਲਤਾ ਪ੍ਰਾਪਤਿ ਕਰ ਰਹੇ
ਸੁਣੇ ਜਦੇ ਹਨ !
ਗਰਭ ਸਮੇਂ ਦੇ ਨੀਯਮਾਂ ਤੇ ਯਥਾ ਯੋਗ ਧਿਆਨ
ਦੇਣ ਨਾਲ ਸਾਡੀ ਸੰਤਨ ਰੰਗ ਰੁਪ ਸੁਭਾਵ ਅਰ ਬਲ
ਵਿਚ ਸੁਧਰ ਸਕਦੀ ਹੈ, ਉਪ੍ਰੰਤ ਉਚਿਤ ਪਾਲਨ ਪੋਸਨ
ਯੋਗ ਕਸਰਤ ਕਰਨ ਅਰ ਬ੍ਰਹਮਚਰਯ ਰੱਖਯਾ ਤੋਂ
ਉਨ੍ਹਾਂ ਦੇ ਸ਼ਰੀਰਕ ਅਰ ਮਾਨਸਿਕ ਬਲ ਦੀ ਬ੍ਰਿਧੀ ਹੋ
ਸਕਦੀ ਹੈ । ਯੂਰਪੀ ਪਹਿਲਵਾਨ ਸੈਂਡੋ ਬਾਲਪਨੇ ਵਿਚ
ਅਤਿ ਨਿਰਬਲ ਸੀ,ਪੰਤੂ ਕਸਚਤ ਕਰਨ ਕਰਕੇ ਸਾਰੇ
ਯੂਰਪ ਵਿਚ ਅਦੁਤੀ ਬਲੀ ਮਰ ਪ੍ਰਾਕ੍ਰਮੀ ਪਹਿਲਵਾਨ
ਸਮਝਿਆ ਜਾਂਦਾ ਹੈ ਮਦਰਸ ਦੇ ਪ੍ਰੋਫੈਸਰ ਰਾਮਮੂਰਤੀ
ਜੀ ਨੇ ਪਵਿੱਤ੍ਰ ਜੀਵਨ ਨ੍ਰਿਬਾਹ ਕਸਰਤ ਅਤੇ ਅਭਿ-
ਆਸ ਦ੍ਵਾਰਾ ਅਸਾਧਾਰਨ ਬਲ ਅਰ ਪ੍ਰਾਕ੍ਰਮ ਪ੍ਰਾਪਤ ਕਰ
ਲਿਆ ਹੈ, ਇਹ ਪ੍ਰੋਫੈਸਰ ਸਾਹਿਬ ਧਰਤੀ ਉਤੇ ਲੇਟਕੇ