ਪੰਨਾ:ਮਨ ਮੰਨੀ ਸੰਤਾਨ.pdf/8

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮੰਨੀ ਸੰਤਾਨ]

ਪੁਸਤਕ ਦੇ ਅਧਾਰ ਤੇ ਲਿਖੀ ਗਈ ਹੈ॥

ਸਾਧਾਰਨ ਬੁੱਧੀ ਵਾਲੇ ਇਸਤ੍ਰੀ ਪੁਰਸ਼ਾਂ ਦੇ ਸਮਝੌਣ ਵਾਸਤੇ ਕੋਈ ਕੋਈ ਗੱਲ ਏਸ ਪੁਸਤਕ ਵਿਚ ਇਕ ਤੋਂ ਵੱਧ ਵਾਰ ਲਿਖੀ ਗਈ ਹੈ, ਸੋ ਸਿਆਣੇ ਪਾਠਕ ਕਿਰਪਾ ਕਰਕੇ ਏਸ ਦੋਸ਼ ਦਾ ਵਿਚਾਰ ਨਾ ਕਰਣ ਸਗਮਾਂ ਅਸਲੀ ਭਾਵ ਦਾ ਵਿਚਾਰ ਰਖਣ ਵਿਚ ਖਿਮਾਂ ਪਾਲਨ॥

ਜੇ ਸ੍ਵਦੇਸ਼ ਭਾਸ਼ਾ ਦੇ ਪਾਠਕ ਤੇ ਪਾਠਕਾਵਾਂ ਨੇ ਏਸ ਪੁਸਤਕ ਤੋਂ ਚੰਗਾ ਲਾਭ ਪ੍ਰਾਪਤ ਕੀਤਾ ਤਦ ਦਾਸ ਆਪਣੀ ਮੇਹਨਤ ਨੂੰ ਸਫਲ ਹੁੰਦਿਆਂ ਵੇਖਕੇ ਏਸਤੋਂ ਭੀ ਉੱਤਮ ੨ ਤੇ ਲੋੜਵੰਦੀਆਂ ਹੋਰ ਪੁਸਤਕਾਂ ਪ੍ਰਕਾਸ਼ਤ ਕਰਨ ਦਾ ਯਤਨ ਕਰੇਗਾ। ਭੁਲਾਂ ਚੁਕਾਂ ਦੀ ਖਿਮਾਂ॥

ਤਰਨ ਤਾਰਨ
(ਪੰਜਾਬ)
ਜੂਨ ੧੯੧੪

ਪੰਜਾਬੀ ਭਾਸ਼ਾ ਦੇ ਪ੍ਰਚਾਰ ਦਾ
ਚਾਹਵਾਨ ਦਾਸ-
"ਮੋਹਨ ਸਿੰਘ ਵੈਦ"