ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/1

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

PILGRIM'S PROGRESS.
ਮਸੀਹੀ ਮੁਸਾਫਰ ਦੀ ਜਾਤ੍ਰਾ
ਇਸ ਜਗਤ ਬੈਂ ਸੁਰਗ ਦੀ ਵੱਲ ਸੁਪਨੇ ਦੇ ਦ੍ਰਿਸ਼ਟਾਂਤ ਅਨੁਸਾਰ
ਪਹਿਲਾ ਭਾਗਪੰਜਾਬ ਰੇਲੀਜਸ ਬੁਕ ਸੁਸਾਇਟੀ ਦੇ ਲਈ
ਪਾਦਰੀ ਈ ਗਿਲਫੋਰਡ ਸਾਹਬ ਨੈ ਅੰਗ੍ਰੇਜੀ ਭਾਖਾ ਥੋਂ ਇਸ ਪੋਥੀ ਦਾ ਉਲਥਾ ਕਰਕੇ ਅਮਰਿਤਸਰ ਦੇ ਮਿਸ਼ਨ ਪ੍ਰੈਸ ਵਿਚ ਛਪਵਾਈ॥
੧੮੮੮
P. P. B. S. LAHORE.